FacebookTwitterg+Mail

Pics: ਸਿਧਾਰਥ ਨੂੰ ਛੱਡ ਸਾਬਕਾ ਪ੍ਰੇਮੀ ਦੀਆਂ ਬਾਹਾਂ 'ਚ ਦਿਖੀ ਆਲੀਆ

alia bhatt with ex boyfriend
09 January, 2018 04:38:14 PM

ਮੁੰਬਈ(ਬਿਊਰੋ)— ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਰਿਲੇਸ਼ਨਸ਼ਿੱਪ 'ਚ ਹਨ ਪਰ ਸ਼ਾਇਦ ਘੱਟ ਹੀ ਲੋਕ ਜਾਣਦੇ ਹਨ ਕਿ ਸਿਧਾਰਥ ਤੋਂ ਪਹਿਲਾਂ ਆਲੀਆ, ਅਲੀ ਦਾਦਰਕਰ ਨਾਲ ਰਿਲੇਸ਼ਨ 'ਚ ਸੀ। ਹਾਲਾਂਕਿ ਬਾਅਦ 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਅੱਜਕਲ ਆਲੀਆ ਆਪਣੀ ਇਕ ਫ੍ਰੈਂਡ ਦੀ ਵੈਡਿੰਗ 'ਚ ਰੁੱਝੀ ਹੋਈ ਹੈ।

Punjabi Bollywood Tadka

ਇਸ ਵੈਡਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਆਪਣੇ ਸਾਬਕਾ ਪ੍ਰੇਮੀ ਅਲੀ ਦਾਦਰਕਰ ਨਾਲ ਪੋਜ਼ ਦਿੰਦੀ ਦਿਖ ਰਹੀ ਹੈ।

Punjabi Bollywood Tadka

ਦੋਸਤ ਦੇ ਵਿਆਹ 'ਚ ਅੱਜਕਲ ਆਲੀਆ ਕਾਫੀ ਬਿਜ਼ੀ ਹੈ। ਹਾਲ ਹੀ 'ਚ ਉਹ ਖੂਬਸੂਰਤ ਲਹਿੰਗੇ 'ਚ ਸਪਾਟ ਹੋਈ ਸੀ। ਉੱਥੇ ਸੋਮਵਾਰ ਨੂੰ ਉਹ ਡਾਰਕ ਪਰਪਲ ਕਲਰ ਦੇ ਆਫ ਸ਼ੋਲਡਰ ਗਾਊਨ 'ਚ ਸਪਾਟ ਹੋਈ।

Punjabi Bollywood Tadka

ਇਸੇ ਗਾਊਨ 'ਚ ਉਹ ਸਾਬਕਾ ਪ੍ਰੇਮੀ ਅਲੀ ਨਾਲ ਇਕ ਤਸਵੀਰ 'ਚ ਵੀ ਨਜ਼ਰ ਆਈ। ਇਸ ਤਸਵੀਰ 'ਚ ਆਲੀਆ, ਅਲੀ ਦੇ ਗਲੇ 'ਚ ਹੱਥ ਪਾਈ ਨਜ਼ਰ ਆ ਰਹੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਅਲੀ ਦਾਦਰਕਰ ਨੇ ਯੂ. ਕੇ. ਦੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਹ ਇੰਜੀਨੀਅਰ ਹੈ। ਅਲੀ ਕੁਝ ਸਮੇਂ ਦੁਬਈ 'ਚ ਵੀ ਰਹੇ ਹਨ।

Punjabi Bollywood Tadka


Tags: Alia BhattSidharth MalhotraAli DadarkarPartyਆਲੀਆ ਭੱਟ ਸਿਧਾਰਥ ਮਲਹੋਤਰਾ