FacebookTwitterg+Mail

ਇਹ ਹੈ ਸਲਮਾਨ ਖਾਨ ਦੀ ਸਟਾਈਲਿਸ਼ ਭਾਣਜੀ, ਜੋ ਰਹਿੰਦੀ ਹੈ ਲਾਈਮਲਾਈਟ ਤੋਂ ਦੂਰ

alizeh agnihotri pics
12 April, 2018 02:59:20 PM

ਮੁੰਬਈ(ਬਿਊਰੋ)— ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ 'ਸਟੂਡੈਂਟ ਆਫ ਦਿ ਈਅਰ 2' ਨਾਲ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਅਤੇ ਟੀ. ਵੀ. ਅਦਾਕਾਰਾ ਤਾਰਾ ਸੁਤਾਰੀਆ ਇਸ ਸਾਲ ਬਾਲੀਵੁੱਡ ਡੈਬਿਊ ਕਰ ਰਹੀਆਂ ਹਨ। ਹਾਲ ਹੀ 'ਚ ਫਿਲਮ ਦੇ ਫਰਸਟ ਲੁੱਕ ਵੀ ਆ ਚੁੱਕੇ ਹਨ।

Punjabi Bollywood Tadka

ਉਂਝ ਕੁਝ ਸਮੇਂ ਪਹਿਲਾਂ ਸਲਮਾਨ ਖਾਨ ਦੀ ਭਾਣਜੀ ਐਲੀਜ਼ਾ ਅਗਨੀਹੋਤਰੀ ਨੂੰ ਲੈ ਕੇ ਵੀ ਅਜਿਹੀਆਂ ਹੀ ਖਬਰਾਂ ਆਈਆਂ ਸਨ ਕਿ ਉਹ ਜਲਦ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ ਹਾਲਾਂਕਿ ਇਸ 'ਤੇ ਕੋਈ ਆਫੀਸ਼ੀਅਲ ਅਨਾਊਸਮੈਂਟ ਨਹੀਂ ਹੋਈ।

Punjabi Bollywood Tadka

ਸਲਮਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਪਰਿਵਾਰ ਦੇ ਵਧੇਰੇ ਮੈਂਬਰਾਂ ਨੂੰ ਜਾਣਦੇ ਹਨ।

Punjabi Bollywood Tadka

ਉਨ੍ਹਾਂ ਦੇ ਪਿਤਾ ਸਲੀਮ ਅਤੇ ਭਰਾ ਅਰਬਾਜ਼, ਸੋਹੇਲ ਨਾਲ ਭੈਣ ਅਲਵੀਰਾ ਅਤੇ ਅਰਪਿਤਾ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹਨ ਪਰ ਹੁਣ ਉਨ੍ਹਾਂ ਦੀ ਭਾਣਜੀ ਐਲੀਜ਼ਾ ਵੀ ਆਪਣੇ ਗਲੈਮਰਸ ਲੁੱਕ ਕਾਰਨ ਸੁਰਖੀਆਂ 'ਚ ਆਉਣ ਲੱਗੀ ਹੈ।

Punjabi Bollywood Tadka

ਸਲਮਾਨ ਦੀ ਇਸ ਭਾਣਜੀ ਨੂੰ ਫੋਟੋ ਖਿਚਵਾਉਣ ਦਾ ਬਹੁਤ ਸ਼ੌਕ ਹੈ। ਐਲੀਜ਼ਾ ਦਾ ਇੰਸਟਾਗਰਾਮ ਉਨ੍ਹਾਂ ਦੀਆਂ ਸਟਾਈਲਿਸ਼ ਤਸਵੀਰਾਂ ਨਾਲ ਭਰਿਆ ਹੋਇਆ ਹੈ।

Punjabi Bollywood Tadka

ਸਲਮਾਨ ਦੀ ਭੈਣ ਅਲਵੀਰਾ ਖਾਨ ਦਾ ਵਿਆਹ ਐਕਟਰ-ਨਿਰਮਾਤਾ ਅਤੁੱਲ ਅਗਨੀਹੋਤਰੀ ਨਾਲ ਹੋਇਆ ਹੈ।

Punjabi Bollywood Tadka

ਐਲੀਜ਼ਾ ਇਨ੍ਹਾਂ ਦੀ ਹੀ ਵੱਡੀ ਬੇਟੀ ਹੈ। ਦੋਹਾਂ ਦਾ ਇਕ ਬੇਟਾ ਅਯਾਨ ਅਗਨੀਹੋਤਰੀ ਹੈ।

Punjabi Bollywood Tadka

ਐਲੀਜ਼ਾ ਫਿਲਹਾਲ ਪੜ੍ਹਾਈ ਕਰ ਰਹੀ ਹੈ।

Punjabi Bollywood Tadka

ਉਨ੍ਹਾਂ ਨੂੰ ਅਕਸਰ ਫ੍ਰੈਂਡਸ ਨਾਲ ਮਸਤੀ ਕਰਦੇ ਹੋਏ ਦੇਖਿਆ ਜਾਂਦਾ ਹੈ।

Punjabi Bollywood Tadka

ਹਾਲਾਂਕਿ ਉਹ ਮੀਡੀਆ ਦੀ ਲਾਈਮਲਾਈਟ ਤੋਂ ਦੂਰ ਹੀ ਰਹਿੰਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Alizeh AgnihotriInstagramSalman KhanNieceStudent of the Year 2Dharma ProductionsAnanya Pandey

Edited By

Chanda Verma

Chanda Verma is News Editor at Jagbani.