FacebookTwitterg+Mail

ਦੁਨੀਆ ਦੀ ਸਭ ਤੋਂ ਸੈਕਸੀਐਸਟ ਵੂਮਨ ਨੇ ਫੋਟੋਸ਼ੂਟ ਦੌਰਾਨ ਬਿਖੇਰੇ ਹੁਸਨ ਤੇ ਬੋਲਡਨੈੱਸ ਦੇ ਜਲਵੇ

amarilda gjura hot photoshoot
02 August, 2018 03:22:20 PM

ਲਾਸ ਏਂਜਲਸ (ਬਿਊਰੋ)— ਹਾਲ ਹੀ 'ਚ ਅਮਰੀਕੀ ਮਾਡਲ ਅਮਾਰਿਲਡਾ ਗਜੂਰਾ ਨੇ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ਨਾਲ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Punjabi Bollywood Tadka

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਆਪਣੀਆਂ ਹੌਟ ਅਦਾਵਾਂ ਨਾਲ ਪ੍ਰਸ਼ੰਸਕਾਂ 'ਤੇ ਕਹਿਰ ਢਾਹ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਹਾਲ ਹੀ 'ਚ ਅਮਾਰਿਲਡਾ ਨੂੰ ਦੁਨੀਆ ਦੀ ਸਭ ਤੋਂ ਸੈਕਸੀਐਸਟ ਵੂਮਨ ਦਾ ਖਿਤਾਬ ਮਿਲਿਆ ਹੈ।

Punjabi Bollywood Tadka

ਇਹ ਖਿਤਾਬ ਮੈਕਸਿਮ ਮੈਗਜ਼ੀਨ ਨੇ ਹੀ ਉਨ੍ਹਾਂ ਨੂੰ ਦਿੱਤਾ ਹੈ।

Punjabi Bollywood Tadka

ਮੈਕਸਿਮ ਮੈਗਜ਼ੀਨ ਦੇ ਕਵਰ ਪੇਜ਼ 'ਤੇ ਅਮਾਰਿਲਡਾ ਦਾ ਹੁਸਨ ਜਲਵੇ ਬਿਖੇਰ ਰਿਹਾ ਹੈ। Punjabi Bollywood Tadka

ਉਨ੍ਹਾਂ ਨੇ ਆਪਣੀਆਂ ਇਨ੍ਹਾਂ ਹੌਟ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ ਹਨ।

Punjabi Bollywood Tadka Punjabi Bollywood Tadka Punjabi Bollywood Tadka


Tags: Amarilda GjuraMaxim MagazineHot PhotoshootWorlds Sexiest WomenInstagram

Edited By

Chanda Verma

Chanda Verma is News Editor at Jagbani.