ਮੁੰਬਈ(ਬਿਊਰੋ)— ਦੇਸ਼ ਦੇ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਨੇ ਸ਼ਲੋਕਾ ਮਹਿਤਾ ਨਾਲ ਮੰਗਣੀ ਕਰਵਾ ਲੀ ਹੈ। ਇਸ ਮੰਗਣੀ ਦੀ ਸੈਰੇਮਨੀ 'ਚ ਰਾਜਨੇਤਾਵਾਂ, ਵੱਡੇ ਉਦਯੋਗਪਤੀ, ਖੇਡ ਜਗਤ ਤੇ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਪਹੁੰਚੇ ਸਨ।

ਇਨ੍ਹਾਂ ਨੇ ਆਪਣੇ ਮੌਜ਼ਦਗੀ ਨਾਲ ਇਸ ਸੈਰੇਮਨੀ ਨੂੰ ਚਾਰ ਚੰਨ ਲਾ ਦਿੱਤੇ। ਪਾਰਟੀ 'ਚ ਬਾਲੀਵੁੱਡ ਦੀਵਾ ਗੋਲਡਨ ਕਲਰ 'ਚ ਨਜ਼ਰ ਆਈ। ਇਸ ਤੋਂ ਇਲਾਵਾ ਆਲੀਆ ਭੱਟ, ਐਸ਼ਵਰਿਆ ਰਾਏ ਬੱਚਨ, ਕਿਆਰਾ ਅਡਵਾਨੀ, ਰੇਖਾ, ਪਰਿਣੀਤੀ ਚੋਪੜਾ, ਗੌਰੀ ਖਾਨ, ਸ਼ਾਹਰੁਖ ਖਾਨ, ਸਾਰਾ ਅਲੀ ਖਾਨ, ਰਾਣੀ ਮੁਖਰਜੀ, ਕਿਰਨ ਰਾਓ, ਆਮਿਰ ਖਾਨ, ਅਰਜੁਨ ਕਪੂਕਰ, ਅਭਿਸ਼ੇਕ ਬੱਚਨ, ਸ਼ਰਧਾ ਕਪੂਰ ਸਮੇਤ ਹੋਰ ਸਿਤਾਰੇ ਨਜ਼ਰ। ਇਸ ਦੌਰਾਨ ਬਾਲੀਵੁੱਡ ਸਿਤਾਰਿਆਂ ਨੇ ਕਾਫੀ ਸਟਾਈਲਿਸ਼ ਲੁੱਕ 'ਚ ਪੋਜ਼ ਦਿੱਤੇ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Isha Ambani and Nita Ambani

Isha Ambani and Nita Ambani

Kajol

Sachin and Anjali Tendulkar reach Antilia

Ranbir Kapoor with Neetu Kapoor and Ayan Mukerji

Anil Kapoor

Tiger Shroff and Disha Patani

Shweta Bachchan Nanda, Sandep Khosla and Navya Naveli Nanda

Aryan Khan and Gauri Khan

Zaheer Khan and Sagarika Ghatge

Vidya Balan and Siddharth Roy Kapur

Sara Tendulkar

Harbhajan Singh and Geeta Basra

Arjun Kapoor

Aamir Khan and Kiran Rao

Abhishek Bachchan, Aaradhya and Aishwarya Rai Bachchan

Madhuri Dixit and Sriram Nene

Shraddha Kapoor

Alia Bhatt

Rani Mukerji

Sidharth Malhotra, Parineeti and Aditya Roy Kapur

Mira Rajput and Shahid Kapoor

Aryan Khan, Gauri and Shah Rukh Khan