ਮੁੰਬਈ(ਬਿਊਰੋ)- ਮੁੰਬਈ ’ਚ ਮੁਕੇਸ਼ ਅੰਬਾਨੀ ਦੇ ਘਰ ਏਂਟੀਲੀਆ ’ਚ ਗਣੇਸ਼ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਪੂਰਾ ਅੰਬਾਨੀ ਪਰਿਵਾਰ ਮੌਜ਼ੂਦ ਰਿਹਾ। ਨੀਤਾ ਅੰਬਾਨੀ ਆਪਣੀ ਧੀ ਈਸ਼ਾ ਅੰਬਾਨੀ ਨਾਲ ਨਜ਼ਰ ਆਈ।

ਉਥੇ ਹੀ ਮੁਕੇਸ਼ ਅੰਬਾਨੀ ਸ਼ਿਵਸੇਨਾ ਪ੍ਰਮੁੱਖ ਉੱਧਵ ਠਾਕਰੇ ਨਾਲ ਦਿਖਾਈ ਦਿੱਤੇ। ਇਸ ਖਾਸ ਪ੍ਰਬੰਧ ’ਤੇ ਏਂਟੀਲੀਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਅੰਬਾਨੀ ਪਰਿਵਾਰ ਨੇ ਇਕ ਖਾਸ ਪ੍ਰੋਗਰਾਮ ਵੀ ਕੀਤਾ, ਇਸ ’ਚ ਬਾਲੀਵੁੱਡ, ਕ੍ਰਿਕਟ, ਰਾਜਨੀਤੀ ਅਤੇ ਵਪਾਰ ਜਗਤ ਦੀਆਂ ਕਈ ਵੱਡੀਆਂ ਹੱਸਤੀਆਂ ਸ਼ਾਮਿਲ ਹੋਈਆਂ।

ਨੀਤਾ ਅੰਬਾਨੀ ਆਪਣੀ ਧੀ ਈਸ਼ਾ ਅੰਬਾਨੀ ਨਾਲ ਨਜ਼ਰ ਆਈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਗਰਲਫਰੈਂਡ ਰਾਧਿਕਾ ਮਰਚੇਂਟ ਨਾਲ ਵੀ ਫੋਟੋਸ਼ੂਟ ਕਰਵਾਇਆ। ਇਸ ਦੌਰਾਨ ਤਿੰਨੋਂ ਹੀ ਰਵਾਇਤੀ ਪਹਿਰਾਵੇ ’ਚ ਨਜ਼ਰ ਆਈਆਂ।

ਇਸ ਤੋਂ ਇਲਾਵਾ ਰਣਬੀਰ ਕਪੂਰ,ਆਲੀਆ ਭੱਟ, ਕੈਟਰੀਨਾ ਕੈਫ, ਮਾਧੁਰੀ ਦੀਕਸ਼ਿਤ, ਸ਼੍ਰੀਰਾਮ ਨੇਨੇ, ਸਚਿਨ ਤੇਂਦੂਲਕਰ, ਹਰਭਜਨ ਸਿੰਘ, ਵਿੱਕੀ ਕੌਸ਼ਲ, ਵਿੱਦਿਆ ਬਾਲਨ, ਸਿਧਾਰਥ ਰਾਏ, ਮਨੀਸ਼ ਮਲਹੋਤਰਾ, ਕਾਜੋਲ ਅਤੇ ਬਾਲੀਵੁੱਡ ਦੇ ਕਈ ਹੋਰ ਸਿਤਾਰੇ ਨਜ਼ਰ ਆਏ।

Katrina Kaif

Katrina Kaif and sister Isabelle Kaif
Karisma Kapoor arrived with cousin Aadar Jain

Abhishek Bachchan, Jaya Bachchan and Amitabh Bachchan}

Alia Bhatt

Ranbir Kapoor

Ranbir Kapoor and Alia Bhatt were clicked with Ayan Mukerji
Sachin Tendulkar, Anjali and children, Arjun and Sara Tendulkar

Geeta Basra with her husband and cricketer Harbhajan Singh

Vidya Balan

Kriti Sanon

Karan Johar

Sagarika Ghatge with husband Zaheer Khan