ਲੰਡਨ (ਬਿਊਰੋ)— ਹਾਲੀਵੁੱਡ ਅਦਾਕਾਰਾ ਐਂਬਰ ਹਰਡ ਉਨ੍ਹਾਂ ਮਸ਼ਹੂਰ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ, ਜਿਨ੍ਹਾਂ ਦੀਆਂ ਹੌਟ ਅਦਾਵਾਂ ਦੇਖ ਪ੍ਰਸ਼ੰਸਕਾਂ ਦਾ ਦਿਲ ਖੁਸ਼ ਹੋ ਜਾਂਦਾ ਹੈ। ਅਸਲ 'ਚ ਐਂਬਰ ਹਰਡ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਲਗਾਤਾਰ ਆਪਣੀਆਂ ਬੋਲਡ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਜਾਣਕਾਰੀ ਮੁਤਾਬਕ ਐਂਬਰ ਹਰਡ ਦਾ ਇੰਸਟਾਗਰਾਮ ਅਕਾਊਂਟ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਇੰਸਟਾਗਰਾਮ ਨੂੰ ਲਗਭਗ ਇਕ ਮਿਲੀਅਨ ਭਾਵ 10 ਲੱਖ ਲੋਕ ਫਾਲੋਅ ਕਰਦੇ ਹਨ।
ਹਾਲ ਹੀ 'ਚ ਐਂਬਰ ਹਰਡ ਨੇ ਕਾਨਸ ਫਿਲਮ ਫੈਸਟੀਵਲ 'ਚ ਬਿਨਾਂ ਅੰਦਰੂਨੀ ਕੱਪੜੇ ਦੇ ਡਰੈੱਸ 'ਚ ਪਹੁੰਚ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।
32 ਸਾਲਾ ਅਦਾਕਾਰਾ ਐਂਬਰ ਸਾਲ 2004 ਤੋਂ ਹਾਲੀਵੁੱਡ 'ਚ ਐਕਟਿਵ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਫਿਲਮਾਂ 'ਚ ਬਿਹਤਰੀਨ ਕੰਮ ਵੀ ਕੀਤਾ ਹੈ।
ਆਪਣੀ ਖੂਬਸੂਰਤੀ ਲਈ ਮਸ਼ਹੂਰ ਐਂਬਰ ਹਰਡ ਹਾਲੀਵੁੱਡ ਦੀ ਆਉਣ ਵਾਲੀ ਫਿਲਮ 'Aquaman' 'ਚ ਨਜ਼ਰ ਆਉਣ ਵਾਲੀ ਹੈ।