FacebookTwitterg+Mail

ਰੈਂਪ ਵਾਕ ਦੌਰਾਨ ਅਮੀਸ਼ਾ ਪਟੇਲ ਨੇ ਬਿਖੇਰੇ ਹੁਸਨ ਦੇ ਜਲਵੇ

ameesha patel ramp walk
18 February, 2019 10:25:53 AM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੇ ਹਾਲ ਹੀ 'ਚ ਪਰਨਿਆ ਦੇ ਪੌਪ-ਅੱਪ ਸ਼ੋਅ 'ਚ ਸਮਰ ਕੁਲੈਕਸ਼ਨ ਲਈ ਰੈਂਪ ਵਾਕ ਕੀਤਾ। ਅਮੀਸ਼ਾ ਨੇ ਇਹ ਰੈਂਪ ਵਾਕ ਫੈਸ਼ਨ ਡਿਜ਼ਾਈਨਰ ਅੰਸ਼ੂ ਜੈਨ ਲਈ ਕੀਤਾ ਸੀ। 

   ਅਮੀਸ਼ਾ ਪਟੇਲ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,ameesha patel image hd photo wallpaper pics gallery download,ਅਮੀਸ਼ਾ ਪਟੇਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਫਿਲਮਾਂ ਤੋਂ ਦੂਰ ਅਮੀਸ਼ਾ ਨੇ ਇਸ ਦੌਰਾਨ ਵਾਈਟ ਅਤੇ ਓਰੇਂਜ ਕਲਰ ਦਾ ਬਲਾਊਜ ਅਤੇ ਨੈੱਟ ਦਾ ਲਹਿੰਗਾ ਪਾਇਆ ਹੋਇਆ ਸੀ। ਇਸ ਲੁੱਕ 'ਚ ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਸੀ।

   ਅਮੀਸ਼ਾ ਪਟੇਲ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,ameesha patel image hd photo wallpaper pics gallery download,ਅਮੀਸ਼ਾ ਪਟੇਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਦੱਸ ਦੇਈਏ ਕਿ ਅਮੀਸ਼ਾ ਕਾਫੀ ਸਮੇਂ ਤੋਂ ਫਿਮਲੀ ਪਰਦੇ ਤੋਂ ਦੂਰ ਹੈ ਪਰ ਫਿਰ ਵੀ ਆਪਣੀਆਂ ਤਸਵੀਰਾਂ ਕਾਰਨ ਉਹ ਫੈਨਜ਼ ਵਿਚਕਾਰ ਹਮੇਸ਼ਾ ਐਕਟਿਵ ਰਹਿੰਦੀ ਹੈ।

   ਅਮੀਸ਼ਾ ਪਟੇਲ ਐਚਡੀ ਇਮੇਜ਼ ਵਾਲਪੇਪਰ 

Punjabi Bollywood Tadka,ameesha patel image hd photo wallpaper pics gallery download,ਅਮੀਸ਼ਾ ਪਟੇਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ


ਫੈਨਜ਼ ਵੱਲੋਂ ਵੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।


Tags: Ameesha PatelRamp WalkAnshu JainBollywood Celebrity Newsਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.