FacebookTwitterg+Mail

'ਐਵਾਰਡਜ਼ ਸ਼ੋਅ' 'ਚ ਹਾਲੀਵੁੱਡ ਦੀਆਂ ਇਨ੍ਹਾਂ ਸੁੰਦਰੀਆਂ ਦੀਆਂ ਡਰੈੱਸਾਂ ਬਣੀਆਂ ਆਕਰਸ਼ਣ ਦਾ ਕੇਂਦਰ

    1/17
23 November, 2016 11:54:08 AM
ਮੁੰਬਈ—ਆਮ ਤੌਰ 'ਤੇ ਫਿਲਮੀ ਸਿਤਾਰੇ ਜਦੋ ਵੀ ਕਿਸੇ ਐਵਾਰਡ ਸ਼ੋਅ 'ਚ ਸ਼ਾਮਲ ਹੁੰਦੇ ਹਨ ਤਾਂ ਉਹ ਆਪਣੇ ਪਹਿਰਾਵੇ ਦਾ ਖਾਸ ਖਿਆਲ ਰੱਖਦੇ ਹਨ। ਇਹ ਹੀ ਨਹੀਂ ਉਹ ਵੱਡੇ-ਵੱਡੇ ਡਿਜ਼ਾਈਨਰਾਂ ਦੀਆਂ ਬਣਾਈਆਂ ਹੋਈਆਂ ਡਰੈੱਸਾਂ ਪਾ ਕੇ ਉਹ ਰੈੱਡ ਕਾਰਪੇਟ 'ਤੇ ਕਦਮ ਰੱਖਦੇ ਹਨ, ਜੇ ਗੱਲ ਅਮਰੀਕਾ ਦੇ ਮਸ਼ਹੂਰ ਐਵਾਰਡ ਸ਼ੋਅ 'ਅਮੇਰੀਕਨ ਮਿਊਜ਼ਿਕ ਐਵਾਰਡਜ਼' ਦੀ ਹੋਵੇ ਤਾਂ ਇਸ ਦੀ ਪੋਸ਼ਾਕ ਵੀ ਖਾਸ ਹੀ ਹੋਵੇਗੀ। ਇਨ੍ਹਾਂ ਖੂਬਸੂਰਤ ਪੋਸ਼ਾਕਾਂ 'ਚ ਕੁਝ ਸਿਤਾਰਿਆਂ ਦਾ ਪਹਿਰਾਵਾ ਇਸ ਤਰ੍ਹਾਂ ਦਾ ਹੁੰਦਾ ਹੈ, ਜਿੰਨਾ ਨੂੰ ਲੋਕ ਦੇਖਦੇ ਹੀ ਰਹਿ ਜਾਂਦੇ ਹਨ ਪਰ ਇਸ ਸਮਾਰੋਹ 'ਚ ਖਾਸ ਹਾਲੀਵੁੱਡ ਦੇ ਸਿਤਾਰੇ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੀ ਹੌਟਨੈੱਸ ਨਾਲ ਸਭ ਦੇ ਹੋਸ਼ ਉਡਾਏ, ਜਿਵੇ ਮਾਡਲ ਬੇਲਾ ਥੋਰੇਨ, ਬੇਬੇ ਰੇਕਸਾ, ਅਭਿਨੇਤਰੀ ਲਾਰਾ ਮੋਰਾਨੋ, ਗਿਗੀ ਹਦੀਦ, ਕੈਟ ਗ੍ਰਾਹਮ, ਜੇਟ ਲਾਰਾ, ਹੈਨਾ ਡੈਵਿਸ ਅਤੇ ਹੋਰ ਵੀ ਸਿਤਾਰੇ ਦਿੱਖੇ, ਜੋ ਕਾਫੀ ਹੌਟ ਅਤੇ ਬੋਲਡ ਨਜ਼ਰ ਆ ਰਹੀਆਂ ਹਨ। ਤੁਸੀਂ ਅੱਗੇ ਇਨ੍ਹਾਂ ਹਾਲੀਵੁੱਡ ਸਿਤਾਰਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: ਬੇਲਾ ਥੋਰੇਨ ਬੇਬੇ ਰੇਕਸਾ ਲਾਰਾ ਮੋਰਾਨੋBela thorena Bebe rekasa Lara morano