FacebookTwitterg+Mail

ਅਮਿਤਾਭ ਬੱਚਨ ਨੇ ਭਾਰਤੀ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ

amitabh bachchan
17 September, 2017 06:35:27 PM

ਮੁੰਬਈ— ਬਾਲੀਵੁੱਡ ਇੰਡਸਟਰੀ ਦੇ ਮੇਗਾਸਟਾਰ ਅਮਿਤਾਭ ਬੱਚਨ ਨੇ ਭਾਰਤੀ ਏਅਰ ਫੋਰਸ  ਦੇ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ 'ਤੇ ਅਫਸੋਸ ਪ੍ਰਗਟਾਇਆ ਹੈ। ਦਰਸਅਲ ਬੀਤ ਦਿਨ ਸ਼ਨੀਵਾਰ ਨੂੰ ਅਰਜਨ ਸਿੰਘ ਦਾ ਦੇਹਾਂਤ ਹੋ ਗਿਆ ਸੀ। ਅਮਿਤਾਭ ਨੇ ਆਪਣੇ ਟਵਿਟਰ ਅਕਾਉਂਟ 'ਤੇ ਕਿਹਾ, ''ਵੀਰਤਾ ਅਤੇ ਮਾਣ ਦੇ ਪ੍ਰਤੀਕ, ਕਈ ਸਮਮਾਨਾਂ..., ਸ਼ਰਧਾਂਜਲੀ''।

ਅਮਿਤਾਭ ਬੱਚਨ ਨੇ ਆਪਣੀਆਂ ਫਿਲਮਾਂ 'ਮੇਜਰ ਸਾਬ੍ਹ', 'ਲਕਸ਼ਯ' 'ਚ ਇਕ ਸੈਨਿਕ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਅਰਜਨ ਸਿੰਘ ਨੂੰ ਦੇਸ਼ ਦਾ ਵੀਰ, ਕਈ ਸਨਮਾਨਾਂ ਨਾਲ ਨਵਾਜ਼ੇ ਪੁੱਤਰ ਦੱਸਿਆ ਹੈ''Í


ਤੁਹਾਨੂੰ ਦੱਸ ਦੇਈਏ ਕਿ 98 ਸਾਲ ਦੇ ਅਰਜਨ ਸਿੰਘ ਨੇ 1965 'ਚ ਪਾਕਿਸਤਾਨ ਦੇ ਨਾਲ ਹੋਏ ਯੁੱਧ 'ਚ ਹਵਾਈ ਅਭਿਆਨ 'ਚ ਦੇਸ਼ ਦੀ ਅਗਵਾਈ ਕੀਤੀ ਸੀ।


Tags: Amitabh Bachchan Marshal Arjan Singh funeral Twitter Major Saab Bollywood Actor