FacebookTwitterg+Mail

ਜਲਦ KBC 'ਚ ਵਾਪਸੀ ਕਰਨਗੇ ਅਮਿਤਾਭ, ਇਕ ਐਪੀਸੋਡ ਲਈ ਲੈਣਗੇ ਇੰਨੇ ਕਰੋੜ

amitabh bachchan
23 May, 2018 03:07:46 PM

ਮੁੰਬਈ (ਬਿਊਰੋ)— ਜਲਦ ਟੀ.ਵੀ. 'ਤੇ 'ਕੌਣ ਬਣੇਗਾ ਕਰੋੜਪਤੀ' ਨਾਲ ਵਾਪਸੀ ਕਰਨ ਜਾ ਰਹੇ ਹਨ। ਬਿੱਗ ਬੀ ਇਸ ਵਾਰ ਸ਼ੋਅ ਦਾ 10ਵਾਂ ਸੀਜ਼ਨ ਹੋਸਟ ਕਰਨਗੇ। ਖਬਰਾਂ ਹਨ ਕਿ ਇਸ ਰਿਐਲਿਟੀ ਸ਼ੋਅ ਦੀ ਰਜਿਸਟਰੇਸ਼ਨ ਪ੍ਰੋਸੇਸ ਜੂਨ 2018 ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ। ਸੋਰਸੇਜ ਮੁਤਾਬਕ ਇਸ ਵਾਰ ਅਮਿਤਾਭ ਦੀ ਸ਼ੋਅ 'ਚ ਫੀਸ ਵੀ ਵਧਾਈ ਗਈ ਹੈ ਉਹ ਪਿਛਲੇ ਸੀਜ਼ਨ ਦੀ ਤੁਲਨਾ 'ਚ ਇਸ ਵਾਰ ਅਮਿਤਾਭ ਜ਼ਿਆਦਾ ਫੀਸ ਲੈਣਗੇ।
Image result for amitabh bachchan
200 ਕਰੋੜ 'ਚ ਹੋਈ ਸੀ ਪਿਛਲੇ ਸੀਜ਼ਨ ਦੀ ਡੀਲ...
ਅਮਿਤਾਭ ਬੱਚਨ ਨੇ ਰਿਐਲਿਟੀ ਸ਼ੋਅ KBC  ਲਈ ਚੈਨਲ ਨਾਲ 200 ਕਰੋੜ ਦੀ ਡੀਲ ਸਾਇਨ ਕੀਤੀ ਸੀ। ਪਿਛਲੇ ਸੀਜ਼ਨ ਵਿਚ ਕੁੱਲ 75 ਐਪੀਸੋਡ ਸਨ ਅਜਿਹੀ ਹਾਲਤ 'ਚ ਹਰ ਐਪੀਸੋਡ ਅਮਿਤਾਭ ਦੀ ਫੀਸ 2.6 ਕਰੋੜ ਰੁਪਏ ਸੀ। ਇਸ ਵਾਰ ਉਹ ਹਰ ਐਪੀਸੋਡ ਦੀ 3 ਕਰੋੜ ਰੁਪਏ ਫੀਸ ਚਾਰਜ਼ ਕਰਨਗੇ ਹਾਲਾਂਕਿ ਅਜੇ ਤੱਕ ਇਸ ਵਾਰ ਟੋਟਲ ਕਿੰਨੇ ਐਪੀਸੋਡ ਹੋਣਗੇ ਇਸਦਾ ਖੁਲਾਸਾ ਨਹੀਂ ਕੀਤਾ ਜਾ ਸਕਿਆ ਹੈ। ਰਿਪੋਰਟ ਮੁਤਾਬਕ ਅਗਸਤ 2018 ਤੋਂ KBC ਆਨ ਏਅਰ ਹੋ ਜਾਵੇਗਾ।
Related image


Tags: Amitabh BachchanKaun Banega Crorepati102 Not Outਕੌਣ ਬਣੇਗਾ ਕਰੋੜਪਤੀ

Edited By

Manju

Manju is News Editor at Jagbani.