FacebookTwitterg+Mail

Happy Dussehra 2018 : ਅਮਿਤਾਭ ਤੇ ਅਕਸ਼ੈ ਸਮੇਤ ਕਈ ਸੈਲੇਬਸ ਨੇ ਫੈਨਜ਼ ਨੂੰ ਦਿੱਤੀਆਂ ਵਧਾਈਆਂ

amitabh bachchan
19 October, 2018 03:06:36 PM

ਮੁੰਬਈ (ਬਿਊਰੋ)— ਸਾਲ 2018 ਦੇ ਨਵਰਾਤਰੇ ਖਤਮ ਹੋ ਚੁੱਕ ਹਨ ਅਤੇ ਹੁਣ ਹਰ ਕੋਈ ਦੁਸਹਿਰਾ ਮਨਾਉਣ ਲਈ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਇਸ ਦਿਨ ਰਾਵਨ ਦੇ ਪੁਤਲੇ ਨੂੰ ਦਹਿਨ ਕਰਨ ਦੀ ਪਰੰਪਰਾ ਹੈ। ਝੂਠ 'ਤੇ ਸੱਚ ਦੀ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਹਰ ਸਾਲ ਸਾਡੇ ਦੇਸ਼ 'ਚ ਕਾਫੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਉੱਥੇ ਹੀ ਅਮਿਤਾਭ ਬੱਚਨ, ਅਕਸ਼ੈ ਕੁਮਾਰ ਅਤੇ ਮਾਧੁਰੀ ਦੀਕਸ਼ਿਤ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਦੇਸ਼ ਵਾਸੀਆਂ ਨੂੰ ਇਸ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

 
 
 
 
 
 
 
 
 
 
 
 
 
 

Happy Dussehra🙏...lots of luv, positivity & energy...

A post shared by Suniel Shetty (@suniel.shetty) on Oct 17, 2018 at 9:33pm PDT

 
 
 
 
 
 
 
 
 
 
 
 
 
 

Getting rid of your inner evil, vanquishing your demons ...until the good wins over each time ♥️love and peace for all ♥️

A post shared by Raveena Tandon (@officialraveenatandon) on Oct 17, 2018 at 7:10pm PDT

 
 
 
 
 
 
 
 
 
 
 
 
 
 

Happy Dussehra ❤️ May this festival bring lots of Love and Happiness !! #Dussehra #Navratri #Nagpur

A post shared by KARTIK AARYAN (@kartikaaryan) on Oct 17, 2018 at 10:42pm PDT


Tags: Amitabh Bachchan Akshay Kumar Madhuri Dixit Dussehra Twitter Bollywood Actor

Edited By

Kapil Kumar

Kapil Kumar is News Editor at Jagbani.