FacebookTwitterg+Mail

Buzz : ਦੀਪਿਕਾ ਨੇ ਅਮਿਤਾਭ ਨੂੰ ਕਿਉਂ ਕਿਹਾ 'ਥੈਂਕਯੂ ਬਾਬਾ'?

amitabh bachchan and deepika padukone
04 February, 2018 09:47:16 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੂਕੋਣ ਨੇ ਮਹਾਨਾਇਕ ਅਮਿਤਾਭ ਬੱਚਨ ਨੂੰ ਧੰਨਵਾਦ ਕਿਹਾ ਹੈ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਵਿਚ ਬਣੀ ਫਿਲਮ 'ਪਦਮਾਵਤ' ਵਿਚ ਰਣਵੀਰ ਸਿੰਘ ਦੀ ਅਦਾਕਾਰੀ ਨੂੰ ਦੇਖ ਕੇ ਅਮਿਤਾਭ ਬੱਚਨ ਇੰਨੇ ਭਾਵੁਕ ਹੋਏ ਕਿ ਉਨ੍ਹਾਂ ਨੇ ਰਣਵੀਰ ਨੂੰ ਉਸ ਦੀ ਤਾਰੀਫ ਵਿਚ ਇਕ ਲੈਟਰ ਭੇਜਿਆ ਅਤੇ ਆਪਣੀ ਤਾਰੀਫ ਸੁਣ ਕੇ ਰਣਵੀਰ ਇੰਨਾ ਖੁਸ਼ ਹੋਇਆ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਸ ਨੂੰ ਆਪਣੀ ਮਿਹਨਤ ਦਾ ਅਸਲੀ ਐਵਾਰਡ ਮਿਲ ਚੁੱਕਾ ਹੈ।

ਅਮਿਤਾਭ ਨੇ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਦੀ ਵੀ ਤਾਰੀਫ ਵਿਚ ਉਸ ਨੂੰ ਇਕ ਚਿੱਠੀ ਲਿਖੀ। ਦੀਪਿਕਾ ਨੇ ਅਮਿਤਾਭ ਦੀ ਇਸ ਚਿੱਠੀ ਦੀ ਇਕ ਤਸਵੀਰ ਪੋਸਟ ਕੀਤੀ ਅਤੇ ਅਮਿਤਾਭ ਲਈ ਬੇਹੱਦ ਖੂਬਸੂਰਤ ਸੰਬੋਧਨ ਵੀ ਦਿੱਤਾ, ਜਿਸ ਨਾਲ ਉਨ੍ਹਾਂ ਵਿਚਾਲੇ ਰਿਸ਼ਤੇ ਦੀ ਮਿਠਾਸ ਸਾਫ ਝਲਕਦੀ ਹੈ।

 

A post shared by Ranveer Singh (@ranveersingh) on

Punjabi Bollywood Tadka

Punjabi Bollywood Tadka


Tags: Amitabh BachchanDeepika Padukone PadmaavatSanjay Leela BhansaliRanveer SinghShahid Kapoor ਅਮਿਤਾਭ ਬੱਚਨਦੀਪਿਕਾ ਪਾਦੂਕੋਣ

Edited By

Sunita

Sunita is News Editor at Jagbani.