FacebookTwitterg+Mail

ਜਨਮਦਿਨ ਮੌਕੇ ਦੇਖੋ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀਆਂ ਅਣਦੇਖੀਆਂ ਤਸਵੀਰਾਂ

amitabh bachchan rare photos
11 October, 2018 12:05:13 PM

ਮੁੰਬਈ (ਬਿਊਰੋ)— ਸਦੀ ਦਾ ਮਹਾਨਾਇਕ, ਸ਼ਹਿਨਸ਼ਾਹ, ਐਂਗਰੀ ਯੰਗ ਮੈਨ ਅਤੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਨਾਲ ਮਸ਼ਹੂਰ ਅਮਿਤਾਭ ਬੱਚਨ ਦਾ ਜਨਮ ਇਲਾਹਾਬਾਦ 'ਚ 11 ਅਕਤੂਬਰ 1942 'ਚ ਹੋਇਆ ਸੀ।

PunjabKesari

ਉਨ੍ਹਾਂ ਦੇ ਅੱਜ ਵੀ ਕਰੋੜਾਂ ਫੈਨਸ ਹਨ। ਅਮਿਤਾਭ ਨੇ 1969 'ਚ ਫਿਲਮ 'ਸਾਤ ਹਿੰਦੁਸਤਾਨੀ' ਨਾਲ ਫਿਲਮਾਂ 'ਚ ਕੰਮ ਦੀ ਸ਼ੁਰੂਆਤ ਕੀਤੀ ਸੀ ਪਰ ਫਿਲਮ ਕੁਝ ਖਾਸ ਕਮਾਲ ਨਾ ਕਰ ਸਕੀ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੂੰ 1973 'ਚ ਆਈ ਫਿਲਮ 'ਜੰਜੀਰ' ਨੇ ਐਂਗਰੀ ਯੰਗ ਮੈਨ ਦਾ ਖਿਤਾਬ ਦੇਣ ਦੇ ਨਾਲ  ਰਾਤੋਂ-ਰਾਤ ਸਟਾਰ ਬਣਾ ਦਿੱਤਾ।

PunjabKesari

ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Tags: Amitabh BachchanBirthday Rare PhotosDeewar Zanjeer Agneepath

Edited By

Chanda Verma

Chanda Verma is News Editor at Jagbani.