FacebookTwitterg+Mail

ਅਮਿਤਾਭ ਨੇ ਧੀ ਸ਼ਵੇਤਾ ਨਾਲ ਸਾਂਝੀ ਕੀਤੀ ਪੁਰਾਣੀ ਤਸਵੀਰ, ਲਿਖਿਆ ਭਾਵੁਕ ਮੈਸੇਜ

amitabh bachchan shares cute  before   after  pictures featuring daughter shweta
27 June, 2019 10:30:12 AM

ਮੁੰਬਈ(ਬਿਊਰੋ)— ਅਭਿਨੇਤਾ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਧੀ ਸ਼ਵੇਤਾ ਬੱਚਨ ਨੰਦਾ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ। ਇਕ ਤਸਵੀਰ ਸ਼ਵੇਤਾ ਦੇ ਬਚਪਨ ਦੀ ਹੈ ਅਤੇ ਦੂਜੀ ਤਸਵੀਰ ਹੁਣ ਦੀ ਹੈ। ਅਮਿਤਾਭ ਨੇ ਇਸ ਤਸਵੀਰ ਨਾਲ ਲਿਖਿਆ,''ਇਕ ਦਿਨ ਅਜਿਹੀ ਸੀ ਅਤੇ ਪਤਾ ਹੀ ਨਹੀਂ ਲੱਗਿਆ ਕਦੋਂ…ਅਜਿਹੀ ਹੋ ਗਈ।''

 
 
 
 
 
 
 
 
 
 
 
 
 
 

एक दिन ऐसी थी, और पता ही नहीं चला कब … ऐसी हो गयी !

A post shared by Amitabh Bachchan (@amitabhbachchan) on Jun 26, 2019 at 11:51am PDT


ਅਮਿਤਾਭ ਨੇ ਪਹਿਲਾਂ ਵੀ ਸ਼ਵੇਤਾ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਮਿਤਾਭ ਆਪਣੀ ਧੀ ਸ਼ਵੇਤਾ  ਦੇ ਬਹੁਤ ਕਰੀਬ ਹਨ। ਸ਼ਵੇਤਾ ਇੰਟਰਵਿਯੂ 'ਚ ਦੱਸ ਚੁੱਕੀ ਹੈ ਕਿ ਉਹ ਆਪਣੇ ਪਾਪਾ ਦੇ ਅਤੇ ਉਨ੍ਹਾਂ ਦੇ ਭਰਾ ਅਭਿਸ਼ੇਕ ਉਨ੍ਹਾਂ ਦੀ ਮਾਂ ਦੇ ਬਹੁਤ ਕਰੀਬ ਹਨ।

 
 
 
 
 
 
 
 
 
 
 
 
 
 

To the best .. always .. tonight elegance grace and dignity 💕💕

A post shared by Amitabh Bachchan (@amitabhbachchan) on Mar 24, 2019 at 1:09pm PDT


ਅਮਿਤਾਭ ਬੱਚਨ ਦੇ ਪ੍ਰੋਫੇਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਲਾਸਟ ਰਿਲੀਜ਼ ਫਿਲਮ 'ਬਦਲਾ' ਸੀ। ਜਿਸ 'ਚ ਉਨ੍ਹਾਂ ਨਾਲ ਤਾਪਸੀ ਪੰਨੂ, ਅਮ੍ਰਿਤਾ ਸਿੰਘ ਸਨ। ਫਿਲਹਾਲ ਉਨ੍ਹਾਂ ਕੋਲ 'ਬ੍ਰਹਮਾਸਤਰ', 'ਗੁਲਾਬਾਂ ਸਿਤਾਬੋ' ਹੈ। ਹਾਲ ਹੀ 'ਚ 'ਗੁਲਾਬੋ ਸਿਤਾਬੋ' ਨਾਲ ਉਨ੍ਹਾਂ ਦਾ ਲੁੱਕ ਰਿਲੀਜ਼ ਹੋਇਆ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।

 


Tags: Amitabh BachchanShweta Bachchan NandaPictureInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari