FacebookTwitterg+Mail

ਪ੍ਰਡਿਊਸਰ ਸ਼ੀਤਲ ਜੈਨ ਦੇ ਅੰਤਮ ਸਸਕਾਰ 'ਚ ਭਾਵੁਕ ਨਜ਼ਰ ਆਇਆ ਬੱਚਨ ਪਰਿਵਾਰ

amitabh bachchan wrote emotional blog in memory of his late secretary shital
10 June, 2019 09:34:13 AM

ਮੁੰਬਈ(ਬਿਊਰੋ)— ਪ੍ਰੋਡਿਊਸਰ ਤੇ ਲੰਬੇ ਸਮੇਂ ਤੱਕ ਅਮਿਤਾਭ ਬੱਚਨ ਦੇ ਸਕੱਤਰ ਰਹੇ ਸ਼ੀਤਲ ਜੈਨ ਦਾ ਅੰਤਮ ਸਸਕਾਰ ਸ਼ਨੀਵਾਰ ਸ਼ਾਮ ਵਿਲੇ ਪਾਰਲੇ ਸਥਿਤ ਪਵਨ ਹੰਸ ਸ਼ਮਸ਼ਾਨ ਭੂਮੀ 'ਤੇ ਕੀਤਾ ਗਿਆ। ਉਨ੍ਹਾਂ ਨੂੰ ਅੰਤਮ ਵਿਦਾਈ ਦੇਣ ਬਿੱਗ ਬੀ ਦੇ ਬੇਟੇ ਅਭਿਸ਼ੇਕ ਅਤੇ ਨੂੰਹ ਐਸ਼ਵਰਿਆ ਵੀ ਪਹੁੰਚੀ। ਸ਼ਨੀਵਾਰ ਨੂੰ ਬਿੱਗ ਬੀ ਨੇ ਭਾਵੁਕ ਬਲਾਗ 'ਚ ਲਿਖਿਆ।
Punjabi Bollywood Tadka
ਦੱਸ ਦੇਈਏ ਕਿ ਸ਼ੀਤਲ ਕਰੀਬ 40 ਸਾਲ ਤੋਂ ਅਮਿਤਾਭ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ਨੇ ਅਮਿਤਾਭ ਅਤੇ ਗੋਵਿੰਦਾ ਦੀ 1998 'ਚ ਆਈ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਨਿਰਮਾਣ ਵੀ ਕੀਤਾ ਸੀ।
Punjabi Bollywood Tadka
ਅਮਿਤਾਭ ਨੇ ਸ਼ੀਤਲ ਨੂੰ ਇਕ ਸਾਦਗੀਪੂਰਨ ਵਿਅਕਤੀ ਦੱਸਿਆ। ਉਨ੍ਹਾਂ ਲਿਖਿਆ ਕਿ ਸ਼ੀਤਲ ਨੇ 40 ਸਾਲ ਤਕ ਮੇਰੇ ਕੰਮ ਦਾ ਬੋਝ ਚੁੱਕਿਆ।
Punjabi Bollywood Tadka
ਉਨ੍ਹਾਂ ਦੇ ਜਾਣ ਨਾਲ ਮੇਰੇ ਦਫਤਰ 'ਚ ਇਕ ਸੁੰਨਾਪਨ ਆ ਗਿਆ ਹੈ। ਅਨੁਪਮ ਖੇਰ ਅਤੇ ਮਧੁਰ ਭੰਡਾਰਕਰ ਨੇ ਵੀ ਟਵੀਟ ਕਰ ਕੇ ਸ਼ੀਤਲ ਦੇ ਦਿਹਾਂਤ ਦਾ ਅਫਸੋਸ ਕੀਤਾ।
Punjabi Bollywood Tadka


Tags: Amitabh BachchanSheetal JainDeathBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari