FacebookTwitterg+Mail

ਫਿਲਮ ਨਿਰਮਾਤਾ ਨੇ ਟੀ-ਸੀਰੀਜ਼ ਨੂੰ ਭੇਜਿਆ ਕਾਨੂੰਨੀ ਨੋਟਿਸ

amitabh parashar sends legal notice to t series
11 March, 2019 08:50:14 AM

ਨਵੀਂ ਦਿੱਲੀ (ਬਿਊਰੋ) — ਪੱਤਰਕਾਰ ਤੋਂ ਫਿਲਮ ਨਿਰਮਾਤਾ ਬਣੇ ਅਮਿਲਾਸ਼ ਪਰਾਸ਼ਰ ਨੇ ਟੀ-ਸੀਰੀਜ਼ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਦੱਸ ਦੇਈਏ ਕਿ ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਹੈ ਕਿ ਪ੍ਰੋਡਕਸ਼ਨ ਹਾਊਸ ਨੇ ਆਪਣੀ ਨਵੀਂ ਫਿਲਮ 'ਖਾਨਦਾਨੀ ਸ਼ਫਾਖਾਨਾ' ਲਈ ਉਸ ਦੀ ਪਟਕਥਾ ਦਾ ਵਿਚਾਰ ਚੋਰੀ ਕੀਤਾ ਸੀ। ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਅਨੂ ਕਪੂਰ ਨਜ਼ਰ ਆਉਣ ਵਾਲੇ ਸਨ।

ਦੱਸਣਯੋਗ ਹੈ ਕਿ ਪਰਾਸ਼ਰ ਨੇ ਆਪਣੇ ਵਕੀਲ ਰਾਹੀ ਭੇਜੇ ਨੋਟਿਸ 'ਚ ਕਿਹਾ ਹੈ ਕਿ ਉਨ੍ਹਾ ਨੇ ਇਕ ਫਿਲਮ ਦੇ ਵਿਚਾਰ ਦੇ ਨਾਲ ਪਿਛਲੇ ਸਾਲ ਟੀ-ਸੀਰੀਜ਼ ਨਾਲ ਸੰਪਰਕ ਕੀਤਾ ਸੀ, ਜਿਸ ਦੀ ਕਹਾਣੀ ਯੌਨ ਰੋਗਾਂ ਨਾਲ ਜੁੜੇ ਰੋਗਾਂ 'ਤੇ ਆਧਾਰਿਤ ਸੀ।


Tags: Amilash Prashar Legal Notice T Series Banner Stole Khandaani Shafakhana Sonakshi Sinha Anu Kapoor ਅਮਿਲਾਸ਼ ਪਰਾਸ਼ਰ ਟੀ ਸੀਰੀਜ਼ ਕਾਨੂੰਨੀ ਨੋਟਿਸ ਪ੍ਰੋਡਕਸ਼ਨ ਹਾਊਸ

Edited By

Sunita

Sunita is News Editor at Jagbani.