FacebookTwitterg+Mail

B'day Spl : 'ਵਿਵਾਹ' 'ਚ ਦਮਦਾਰ ਐਕਟਿੰਗ ਨਾਲ ਅੰਮ੍ਰਿਤਾ ਨੇ ਬਾਲੀਵੁੱਡ 'ਚ ਬਣਾਈ ਖਾਸ ਪਛਾਣ

amrita rao happy birthday
07 June, 2018 02:20:23 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਫਿਲਮ 'ਵਿਵਾਹ' ਨਾ ਮਸ਼ਹੂਰ ਹੋਈ ਅੰਮ੍ਰਿਤਾ ਰਾਓ ਅੱਜ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਦੱਸ ਦੇਈਏ ਕਿ ਅੰਮ੍ਰਿਤਾ ਦਾ ਜਨਮ 7 ਜੂਨ 1986 ਨੂੰ ਹੋਇਆ ਸੀ ਤੇ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'Ab Ke Baras' ਫਿਲਮ ਨਾਲ ਕੀਤੀ ਸੀ।
Punjabi Bollywood Tadka
ਇਸ ਫਿਲਮ ਲਈ ਉਸ ਨੂੰ ਬੈਸਟ ਅਦਾਕਾਰਾ ਐਵਾਰਡ ਨਾਲ ਨਵਾਜਿਆ ਗਿਆ ਸੀ। ਇਸ ਫਿਲਮ ਤੋਂ ਬਾਅਦ ਅੰਮ੍ਰਿਤਾ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ। ਤੁਸੀਂ ਸਾਰਿਆਂ ਨੇ ਅੰਮ੍ਰਿਤਾ ਨੂੰ 'ਵੈੱਲਰਮ ਟੂ ਸੱਜਨਪੁਰ', 'ਵਿਵਾਹ', 'ਮੈਂ ਹੂੰ ਨਾ', 'ਨਾ ਜਾਨੇ ਕਹਾਂ ਸੇ ਆਈ ਹੈਂ' ਵਰਗੀਆਂ ਫਿਲਮਾਂ 'ਚ ਦੇਖਿਆ ਹੋਵੇਗਾ।
Punjabi Bollywood Tadka
ਇਨ੍ਹਾਂ ਸਾਰੀਆਂ ਫਿਲਮਾਂ 'ਚ ਅੰਮ੍ਰਿਤਾ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਪਰ ਸ਼ਾਇਦ ਉਸ ਦੀ ਅਦਾਕੀਰ ਨੂੰ  ਜ਼ਿਆਦਾ ਪਸੰਦ 'ਵਿਵਾਹ' 'ਚ ਹੀ ਕੀਤਾ ਗਿਆ ਸੀ। ਇਸ ਫਿਲਮ ਨਾਲ ਅੰਮ੍ਰਿਤਾ ਨੂੰ ਪੂਨਮ ਦੇ ਨਾਂ ਨਾਲ ਪਛਾਣ ਮਿਲੀ ਤੇ ਇਸ ਫਿਲਮ 'ਚ ਅੰਮ੍ਰਿਤਾ ਤੇ ਸ਼ਾਹਿਦ ਕਪੂਰ ਦੇ ਰੋਮਾਂਸ ਨੂੰ ਖੂਬ ਪਸੰਦ ਕੀਤਾ ਗਿਆ।
Punjabi Bollywood Tadka
ਉਸ ਸਮੇਂ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਵੀ ਖੂਬ ਆਈਆਂ ਸਨ। ਇਸ ਤੋਂ ਬਾਅਦ ਅੰਮ੍ਰਿਤਾ ਨੂੰ ਕਈ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਥੋਂ ਤੱਕ ਕੀ ਉਸ ਨੇ ਬਾਲੀਵੁੱਡ ਦੇ ਸਭ ਤੋਂ ਸੁਪਰਹਿੱਟ ਐਕਟਰ ਰਣਬੀਰ ਕਪੂਰ ਨਾਲ ਇਕ ਫਿਲਮ 'ਚ ਕੰਮ ਕਰਨ ਦਾ ਮੌਕਾ ਵੀ ਮਿਲਿਆ ਸੀ ਪਰ ਉਸ 'ਚ ਅੰਮ੍ਰਿਤਾ ਨੇ ਰਣਬੀਰ ਨੂੰ ਕਿੱਸ ਕਰਨਾ ਸੀ, ਜਿਸ ਲਈ ਉਸ ਨੇ ਸਾਫ ਹੀ ਇਨਕਾਰ ਕਰ ਦਿੱਤਾ ਸੀ ਤੇ ਫਿਲਮ ਛੱਡ ਦਿੱਤੀ ਸੀ।
Punjabi Bollywood Tadka
ਅੰਮ੍ਰਿਤਾ ਜ਼ਿਆਦਾ ਵਿਵਾਦਾਂ 'ਚ ਵੀ ਨਹੀਂ ਰਹੀ। ਉਸ ਨੇ ਸਾਲ 2016 'ਚ ਆਰ ਜੇ ਅਨਮੋਲ ਨਾਲ ਵਿਆਹ ਕਰਵਾ ਲਿਆ ਤੇ ਇਸ ਤੋਂ ਬਾਅਦ ਉਸ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ। ਹੁਣ ਅੰਮ੍ਰਿਤਾ ਸਿਰਫ ਇੰਸਟਾਗ੍ਰਾਮ ਵਰਗੀਆਂ ਸੋਸ਼ਲ ਸਾਈਟ 'ਤੇ ਐਕਟਿਵ ਰਹਿੰਦੀ ਹੈ। 
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Amrita RaoHappy BirthdayRanbir KapoorIshq VishkDeewaarMain Hoon NaSingh Saab the GreatAb Ke Baras

Edited By

Sunita

Sunita is News Editor at Jagbani.