FacebookTwitterg+Mail

ਜਨਮਦਿਨ 'ਤੇ ਜਾਣੋ ਅਮ੍ਰਿਤਾ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

amrita singh
09 February, 2019 04:17:11 PM

ਮੁੰਬਈ(ਬਿਊਰੋ)— 90 ਦੇ ਦਹਾਕੇ 'ਚ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਨਾਲ ਬਾਲੀਵੁੱਡ 'ਚ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਅੰਮਿਤਾ ਸਿੰਘ ਆਪਣਾ ੬੧ਵਾਂ ਜਨਮ ਦਿਨ ਮਨਾ ਰਹੀ ਹੈ । ਅੰਮ੍ਰਿਤਾ ਨੇ ੩੬ ਸਾਲ ਪਹਿਲਾਂ ਫਿਲਮ ਬੇਤਾਬ ਨਾਲ ਬਾਲਵੁੱਡ 'ਚ ਐਂਟਰੀ ਕੀਤੀ ਸੀ। ਅੰਮ੍ਰਿਤਾ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਲਈ ਹਮੇਸ਼ਾ ਸੁਰਖੀਆਂ 'ਚ ਰਹੀ ਹੈ । ਉਸ ਦੌਰ 'ਚ ਅੰਮ੍ਰਿਤਾ ਨਾਲ ਹਰ ਡਾਇਰੈਕਟਰ ਤੇ ਐਕਟਰ ਕੰਮ ਕਰਨਾ ਚਾਹੁੰਦਾ ਸੀ ।
Punjabi Bollywood Tadka
ਪਰ ਲੋਕਾਂ ਨੂੰ ਸਨੀ ਦਿਓਲ ਤੇ ਅੰਮ੍ਰਿਤਾ ਦੀ ਸਭ ਤੋਂ ਵੱਧ ਜੋੜੀ ਪਸੰਦ ਆਈ ਸੀ। ਸਨੀ ਦਿਓਲ, ਕ੍ਰਿਕੇਟਰ ਰਵੀ ਸ਼ਾਸਤਰੀ ਅਤੇ ਅਭਿਨੇਤਾ ਵਿਨੋਦ ਖੰਨਾ ਨਾਲ ਅੰਮ੍ਰਿਤਾ ਦੇ ਅਫੇਅਰ ਦੇ ਸਭ ਵੱਧ ਚਰਚੇ ਰਹੇ ਪਰ ਇਸ ਪੰਜਾਬੀ ਲੜਕੀ ਦਾ ਦਿਲ ਨਵਾਬ ਸੈਫ ਅਲੀ ਖਾਨ 'ਤੇ ਆ ਗਿਆ । ਉਮਰ 'ਚ ਸਾਲਾਂ ਦੇ ਅੰਤਰ ਕਰਕੇ ਇਹ ਵਿਆਹ ਜ਼ਿਆਦਾ ਚਿਰ ਨਹੀ ਚੱਲ ਸਕਿਆ।
Punjabi Bollywood Tadka
ਵਿਆਹ ਦੇ ਕੁਝ ਸਾਲਾਂ ਬਾਅਦ ਸਾਲ 2੦੦4 'ਚ ਦੋਵਾਂ ਦਾ ਤਲਾਕ ਹੋ ਗਿਆ । ਇੱਕ ਇੰਟਰਵਿਊ 'ਚ ਸੈਫ ਅਲੀ ਖਾਨ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਾ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੀ ਸੀ। ਅੰਮ੍ਰਿਤਾ ਨੇ ਵਿਆਹ ਤੋਂ ਬਾਅਦ ਫਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ ਹਨ ।
Punjabi Bollywood Tadka
ਅੰਮ੍ਰਿਤਾ ਦੇ ਦੋ ਬੱਚੇ ਸਾਰਾ ਅਲੀ ਖਾਨ ਤੇ ਅਬਰਾਹਮ ਹਨ । ਸਾਰਾ ਅਲੀ ਹੂਬਹੂ ਆਪਣੀ ਮਾਂ ਵਾਂਗ ਦਿਖਾਈ ਦਿੰਦੀ ਹੈ ਹੁਣ ਤੱਕ ਉਸ ਦੀਆਂ ਦੋ ਫਿਲਮਾਂ ਆਈਆਂ ਹਨ ਜਿਹੜੀਆਂ ਸੁਪਰ ਹਿੱਟ ਰਹੀਆਂ ਹਨ ।
Punjabi Bollywood Tadka

Punjabi Bollywood Tadka


Tags: Amrita SinghHappy BirthdayMardSaif Ali KhanBetaab2 States

About The Author

manju bala

manju bala is content editor at Punjab Kesari