FacebookTwitterg+Mail

ਅੰਮ੍ਰਿਤਸਰ ਟਰੇਨ ਹਾਦਸੇ ਨੇ ਹਲੂਣ ਦਿੱਤੇ ਪਾਲੀਵੁੱਡ ਤੇ ਬਾਲੀਵੁੱਡ ਸਿਤਾਰਿਆਂ ਦੇ ਦਿਲ, ਹੋਏ ਭਾਵੁਕ

amritsar train accident other celebs express grief
20 October, 2018 10:40:51 AM

ਨਵੀਂ ਦਿੱਲੀ(ਬਿਊਰੋ)— ਪੰਜਾਬ ਦੇ ਅੰਮ੍ਰਿਤਸਰ 'ਚ ਸ਼ੁੱਕਰਵਾਰ ਰਾਤ ਵੱਡਾ ਹਾਦਸਾ ਹੋਇਆ। ਅੰਮ੍ਰਿਤਸਰ 'ਚ ਰਾਵਣ ਦਹਿਨ ਦੌਰਾਨ ਹੋਈ ਇਕ ਟਰੇਨ ਦੁਰਘਟਨਾ 'ਚ 60 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋਏ ਹਨ। ਟਰੇਨ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਹੈ। ਦੱਸ ਦੇਈਏ ਕਿ ਇਹ ਹਾਦਸਾ ਅੰਮ੍ਰਿਤਸਰ ਦੇ ਚੌੜਾ ਬਾਜ਼ਾਰ ਦੇ ਨੇੜੇ ਹੋਇਆ। ਰਾਵਣ ਦਹਿਨ ਦੌਰਾਨ ਪਟਾਕਿਆਂ ਤੇ ਅੱਗ ਦੀਆਂ ਲਪਟਾਂ ਕਾਰਨ ਲੋਕ ਪਿੱਛੇ ਹਟੇ ਅਤੇ ਕੁਝ ਲੋਕ ਪਹਿਲਾਂ ਤੋਂ ਹੀ ਪਟਰੀ 'ਤੇ ਖੜ੍ਹੇ ਹੋ ਕੇ ਰਾਵਣ ਦਹਿਨ ਦੇਖ ਰਹੇ ਸਨ। ਇਸ ਦੌਰਾਨ ਤੇਜ਼ ਰਫਤਾਰ ਨਾਲ ਆ ਰਹੀ ਟਰੇਨ ਲੋਕਾਂ ਨੂੰ ਕੁਚਲਦੇ ਹੋਏ ਅੱਗੇ ਨਿਕਲ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਮ ਨਾਥ ਕੋਵਿੰਦ ਤੋਂ ਇਲਾਵਾ ਬਾਲੀਵੁੱਡ ਤੇ ਪੁਲੀਵੁੱਡ ਸਿਤਾਰਿਆਂ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਟਵੀਟ ਕਰਕੇ ਇਸ ਭਿਆਨਕ ਹਾਦਸੇ 'ਤੇ ਸੋਗ ਜ਼ਾਹਿਰ ਕੀਤਾ ਹੈ। 

ਦਿਲਜੀਤ ਦੋਸਾਂਝ

ਗਿੱਪੀ ਗਰੇਵਾਲ


ਸੁਖਸ਼ਿੰਦਰ ਸ਼ਿੰਦਾ

ਐਮੀ ਵਿਰਕ

ਗੁਰੂ ਰੰਧਾਵਾ

ਜੱਸੀ ਸਿੱਧੂ

ਦਲੇਰ ਮਹਿੰਦੀ

ਕੌਰ ਬੀ

ਗੀਤਾ ਜ਼ੇਲਦਾਰ

ਰਣਜੀਤ ਬਾਵਾ

ਜੇਜ਼ ਧੰਮੀ

ਜੇਜ਼ੀ ਬੀ

ਬੰਟੀ ਬੇਂਸ

ਕਪਿਲ ਸ਼ਰਮਾ

ਜਸਬੀਰ ਜੱਸੀ

ਹਰਸ਼ਦੀਪ ਕੌਰ

ਅਜੇ ਦੇਵਗਨ 

ਅਨਿਲ ਕਪੂਰ

ਫਰਹਾਨ ਅਖਤਰ

ਗੌਹਰ ਖਾਨ

ਡਾਇਨਾ ਪੇਂਟੀ 

ਸੋਨੂੰ ਸੂਦ

ਸ਼ਤਰੂਘਨ ਸਿਨਹਾ

ਆਲੀਆ ਭੱਟ


Tags: Amritsar Train Accident Dusshera Bunty Bains Gippy Grewal Sukshinder ShindaDaler Mehndi Kaur B Anil Kapoor Farhan Akhtar Alia Bhatt Ajay Devgn Bollywood Celebrity

Edited By

Sunita

Sunita is News Editor at Jagbani.