FacebookTwitterg+Mail

Pics : ਬੋਲਡ ਤਸਵੀਰਾਂ ਨਾਲ ਐਮੀ ਜੈਕਸਨ ਨੇ ਸੋਸ਼ਲ ਮੀਡੀਆ 'ਤੇ ਬਿਖੇਰਿਆ ਹੌਟਨੈੱਸ ਦਾ ਜਲਵਾ

amy jackson
09 July, 2017 01:02:53 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਐਮੀ ਦਾ ਬੋਲਡ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਐਮੀ ਆਪਣੇ ਫੈਨਜ਼ ਲਈ ਫੋਟੋਸ਼ੂਟ ਜਾਂ ਵੇਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਆਪਣੀ ਬੈਕ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਧੁੱਪ 'ਚ ਵਾਪਸ ਆ ਗਈ'। ਇਸ ਤਸਵੀਰ ਨੂੰ ਸਮਾਰਾ ਮੋਰਿਸ ਨੇ ਪਿਛਲੇ ਸਾਲ ਇਬਿਜਾ 'ਚ ਕਲਿਕ ਕੀਤਾ ਸੀ।

 Punjabi Bollywood Tadka
ਕੁਝ ਦਿਨ ਪਹਿਲਾਂ ਐਮੀ ਨੇ ਵੀਕੈਂਡ ਵਾਇਬਸ ਨਾਂ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ।

Punjabi Bollywood Tadka

ਐਮੀ ਨੇ ਅਲਬਰਾਈਟ ਫੈਸ਼ਲ ਲਾਇਬ੍ਰੇਰੀ ਤੋਂ ਇਕ ਤਸੀਵਰ ਸ਼ੇਅਰ ਕੀਤੀ ਸੀ ਜਿਸ 'ਚ ਉਹ ਨਵੀਂਆਂ ਚੀਜ਼ਾਂ ਨੂੰ ਟ੍ਰਾਈ ਕਰਦੀ ਨਜ਼ਰ ਆ ਰਹੀ ਸੀ।

Punjabi Bollywood TadkaPunjabi Bollywood Tadka


Tags: Amy Jackson Hollywood actress Instagram Bold Pics Bikni Pics ਐਮੀ ਜੈਕਸਨ ਇੰਸਟਾਗ੍ਰਾਮ