FacebookTwitterg+Mail

ਅਕਸ਼ੈ ਕੁਮਾਰ ਦੀ ਇਸ ਹਸੀਨਾ ਨੇ ਇੰਸਟਾ 'ਤੇ ਲਾਈ ਹੌਟਨੈੱਸ ਦੀ ਝੜੀ

amy jackson
04 August, 2017 12:33:16 PM

ਮੁੰਬਈ— ਬਾਲੀਵੁੱਡ ਫਿਲਮਾਂ ਤੋਂ ਦੂਰ ਐਮੀ ਜੈਕਸਨ ਇਨੀ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਕਾਫੀ ਇੰਜੁਆਏ ਕਰ ਰਹੀ ਹੈ। ਅਜਿਹਾ ਅਸੀਂ ਨਹੀਂ ਸਗੋਂ ਉਸ ਦੀਆਂ ਤਾਜਾ ਤਸਵੀਰਾਂ ਕਹਿ ਰਹੀਆਂ ਹਨ।

Punjabi Bollywood Tadka

ਜੀ ਹਾਂ, ਹਾਲ ਹੀ 'ਚ ਐਮੀ ਨੇ ਆਪਣੇ ਇੰਸਟਾਗ੍ਰਾਂਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਉਹ ਕਾਫੀ ਸੈਕਸੀ ਨਜ਼ਰ ਆ ਰਹੀ ਹੈ।

Punjabi Bollywood Tadka

ਲੀਵਰ ਪੂਲ ਦਾ ਖਿਤਾਬ ਜਿੱਤਣ ਵਾਲੀ ਐਮੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਹੌਟ ਤਸਵੀਰਾਂ ਦੀ ਝੜੀ ਲਾ ਦਿੱਤੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਐਮੀ ਦਾ ਬੇਹੱਦ ਬੋਲਡ ਅੰਦਾਜ਼ ਸਾਹਮਣੇ ਆਇਆ ਹੈ। ਉਸ ਨੇ 'ਏਕ ਦੀਵਾਨਾ ਥਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਹ ਅਕਸ਼ੈ ਕੁਮਾਰ ਦੀ ਫਿਲਮ 'ਸਿੰਘ ਇੰਜ਼ ਕਿੰਗ' 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood and Hollywood CelebrityAmy JacksonAkshay KumarInstagram Bold Pictureਐਮੀ ਜੈਕਸਨ ਇੰਸਟਾਗ੍ਰਾਮਅਕਸ਼ੈ ਕੁਮਾਰ