FacebookTwitterg+Mail

ਬੈੱਡ 'ਤੇ ਬਿਨਾਂ ਕੱਪੜਿਆਂ ਤੋਂ ਇਸ ਹਸੀਨਾ ਨੇ ਸ਼ੇਅਰ ਕੀਤੀਆਂ ਹੌਟ ਤਸਵੀਰਾਂ, ਦੇਖ ਉਡ ਜਾਵੇਗੀ ਰਾਤਾਂ ਦੀ ਨੀਂਦ

    2/15
27 August, 2016 07:24:09 PM
ਮੁੰਬਈ— ਬਾਲੀਵੁੱਡ 'ਚ ਸਭ ਤੋਂ ਹੌਟ ਅਭਿਨੇਤਰੀਆਂ 'ਚੋਂ ਇਕ ਤੇ ਅਕਸ਼ੇ ਕੁਮਾਰ ਸਟਾਰਰ ਫਿਲਮ 'ਸਿੰਘ ਇਜ਼ ਬਲਿੰਗ' 'ਚ ਨਜ਼ਰ ਆਈ ਐਮੀ ਜੈਕਸਨ ਨੇ ਆਪਣੀ ਇਕ ਅਜਿਹੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਸ ਨੇ ਆਪਣੇ ਫੈਨਜ਼ ਲਈ ਇਕ ਬੇਹੱਦ ਹੌਟ ਬੈੱਡਰੂਮ ਦੀ ਤਸਵੀਰ ਸ਼ੇਅਰ ਕੀਤੀ ਹੈ।
ਇੰਨਾ ਹੀ ਨਹੀਂ, ਉਹ ਇਸ 'ਚ ਬੈੱਡ 'ਤੇ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ। ਯਕੀਨ ਹੈ ਕਿ ਇਹ ਤਸਵੀਰ ਦੇਖ ਕੇ ਉਸ ਦੇ ਫੈਨਜ਼ ਦੀ ਨੀਂਦ ਉਡ ਜਾਵੇਗੀ। ਐਮੀ ਜੈਕਸਨ ਨੇ ਇੰਸਟਾਗ੍ਰਾਮ 'ਤੇ ਖੁਦ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਐਮੀ ਆਪਣੇ ਫੈਨਜ਼ ਲਈ ਆਪਣੀਆਂ ਬੋਲਡ ਤਸਵੀਰਾਂ ਹਮੇਸ਼ਾ ਸ਼ੇਅਰ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਅੱਜ ਇਥੇ ਦਿਖਾਉਣ ਜਾ ਰਹੇ ਹਾਂ।

Tags: ਐਮੀ ਜੈਕਸਨ ਇੰਸਟਾਗ੍ਰਾਮ Amy Jackson Instagram