FacebookTwitterg+Mail

LFW 2017 : ਅਮਾਇਰਾ ਨੇ ਡਿਜ਼ਾਈਨਰ ਕਰਨ ਮਲਹੋਤਰਾ ਲਈ ਰੈਂਪ 'ਤੇ ਬਿਖੇਰਿਆ ਹੁਸਨ ਦਾ ਜਲਵਾ

    1/11
06 February, 2017 02:21:45 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਅਮਾਇਰਾ ਦਸਤੂਰ ਬੀਤੇ ਦਿਨੀਂ 'ਲੈਕਮੇ ਫੈਸ਼ਨ ਵੀਕ 2017' 'ਚ ਰੈਂਪ ਵਾਕ ਕਰਦੀ ਨਜ਼ਰ ਆਈ। ਰੈਂਪ 'ਤੇ ਅਮਾਇਰਾ ਨੇ ਡਿਜ਼ਾਈਨਰ ਕਰਨ ਮਲਹੋਤਰਾ ਦੀ ਡਰੈੱਸ 'ਚ ਆਪਣੇ ਹੁਸਨ ਦਾ ਜਲਵਾ ਬਿਖੇਰਿਆ।
ਦੱਸਣਯੋਗ ਹੈ ਕਿ ਅਮਾਇਰਾ ਦੀ ਫਿਲਮ 'ਕੁੰਗ ਫੂ ਯੋਗਾ' ਬੀਤੇ ਸ਼ੁੱਕਰਵਾਰ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਅਮਾਇਰਾ ਨਾਲ ਚੀਨ ਦਾ ਸੁਪਰਸਟਾਰ ਜੈਕੀ ਚੈਨ ਅਤੇ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਵੀ ਹੈ। ਅਮਾਇਰਾ ਨੇ ਬਾਲੀਵੁੱਡ 'ਚ ਫਿਲਮ 'ਇਸ਼ਕ' ਨਾਲ ਡੈਬਿਊ ਕੀਤਾ ਸੀ। ਅੱਗੇ ਦੇਖੋ ਅਮਾਇਰਾ ਦੀਆਂ ਕੁਝ ਸਟਾਈਲਿਸ਼ ਤਸਵੀਰਾਂ।

Tags: Lakme Fashion Week 2017Amyra Dasturdesigner karan MalhotraJackie ChanDisha Pataniਅਮਾਇਰਾ ਦਸਤੂਰ ਡਿਜ਼ਾਈਨਰ ਕਰਨ ਮਲਹੋਤਰਾ