FacebookTwitterg+Mail

Pics : ਬੈਕਲੈੱਸ ਤਸਵੀਰ ਨਾਲ ਇਸ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਦਿਖਾਇਆ ਬੋਲਡ ਅੰਦਾਜ਼

amyra dastur
08 September, 2017 03:01:19 PM

ਮੁੰਬਈ— ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹੈ। ਦਰਸਅਲ ਅਮਾਇਰਾ ਸਪੇਨ 'ਚ ਛੁੱਟੀਆਂ ਦਾ ਆਨੰਦ ਮਾਣਨ ਲਈ ਪਹੁੰਚੀ ਹੋਈ ਹੈ। ਹਾਲ ਹੀ 'ਚ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਬੈਕਲੈੱਸ ਤਸਵੀਰ 'ਚ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਉਹ ਕਾਫੀ ਹੌਟ ਦਿਖਾਈ ਦੇ ਰਹੀ ਹੈ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਫਿਲਮ 'ਮਿਸਟਰ ਐਕਸ' ਅਤੇ 'ਇਸ਼ਕ' 'ਚ ਨਜ਼ਰ ਆ ਚੁੱਕੀ ਹੈ ਪਰ ਇਹ ਦੋਵਾਂ ਫਿਲਮਾਂ ਨੂੰ ਪ੍ਰਸ਼ੰਸਕਾਂ ਵਲੋਂ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਸੀ। ਪਿੱਛਲੇ ਸਾਲ ਇਹ ਅਦਾਕਾਰਾ ਫਿਲਮ 'ਕੁੰਗ ਫੁ ਯੋਗਾ' 'ਚ ਅਭਿਨਤਾ ਜੈਕੀ ਚੇਨ ਅਤੇ ਸੋਨੂੰ ਸੂਦ ਨਾਲ ਨਜ਼ਰ ਆਈ ਸੀ।

Punjabi Bollywood Tadka

ਅਮਾਇਰਾ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Punjabi Bollywood Tadka

ਬੀਤੇ ਦਿਨੀਂ ਅਮਾਇਰਾ ਨੇ ਸਵਿੰਮਿੰਗ ਪੁਲ ਕਿਨਾਰੇ ਬਿਕਨੀ ਪਹਿਨ ਹੌਟ ਬਾਡੀ ਫਲਾਂਟ ਕਰਦੀ ਦਿਖਾਈ ਦਿੱਤੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Bollywood Celebrity Amyra Dastur Swimming Pool flaunt Kung Fu Yoga ਅਮਾਇਰਾ ਦਸਤੂਰ ਸਵੀਮਿੰਗ ਪੁਲ