FacebookTwitterg+Mail

ਹੌਟ ਲੁੱਕ 'ਚ ਅਮਾਇਰਾ ਨੇ ਕਰਵਾਇਆ ਖੂਬਸੂਰਤ ਫੋਟੋਸ਼ੂਟ, ਤਸਵੀਰਾਂ ਵਾਇਰਲ

amyra dastur
07 October, 2018 04:18:28 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਛਾਈ ਹੋਈ ਹੈ। ਦਰਸਅਲ ਅਮਾਇਰਾ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka

ਉਸ ਨੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹਨ, ਜਿਸ 'ਚ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ।

Punjabi Bollywood Tadka

ਉਸ ਦਾ ਇਹ ਖੂਬਸੂਰਤ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬਾਲੀਵੁੱਡ ਫਿਲਮ 'ਮਿਸਟਰ ਐਕਸ' ਅਤੇ 'ਇਸ਼ਕ' 'ਚ ਨਜ਼ਰ ਆ ਚੁੱਕੀ ਹੈ ਪਰ ਇਹ ਦੋਵਾਂ ਫਿਲਮਾਂ ਨੂੰ ਪ੍ਰਸ਼ੰਸਕਾਂ ਵਲੋਂ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਸੀ।

Punjabi Bollywood Tadka

ਪਿਛਲੇ ਸਾਲ ਇਹ ਅਦਾਕਾਰਾ ਫਿਲਮ 'ਕੁੰਗ ਫੁ ਯੋਗਾ' 'ਚ ਅਭਿਨਤਾ ਜੈਕੀ ਚੇਨ ਅਤੇ ਸੋਨੂੰ ਸੂਦ ਨਾਲ ਨਜ਼ਰ ਆਈ ਸੀ।

Punjabi Bollywood Tadka

ਅਮਾਇਰਾ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Punjabi Bollywood Tadka

ਬੀਤੇ ਦਿਨੀਂ ਅਮਾਇਰਾ ਨੇ ਸਵਿੰਮਿੰਗ ਪੁਲ ਕਿਨਾਰੇ ਬਿਕਨੀ ਪਹਿਨ ਹੌਟ ਬਾਡੀ ਫਲਾਂਟ ਕਰਦੀ ਦਿਖਾਈ ਦਿੱਤੀ ਸੀ।
 


Tags: Amyra DasturPhotoshoot InstagramKung Fu Yoga Bollywood Celebrity ਅਮਾਇਰਾ ਦਸਤੂਰ

Edited By

Sunita

Sunita is News Editor at Jagbani.