FacebookTwitterg+Mail

ਸੈਫ ਅਲੀ ਖਾਨ ਦੀ ਹੌਟ ਅਦਾਕਾਰਾ ਨੇ ਪਾਣੀ 'ਚ ਕਰਵਾਇਆ ਬੋਲਡ ਫੋਟੋਸ਼ੂਟ (ਦੇਖੋ ਤਸਵੀਰਾਂ)

amyra dastur bold photoshoot
19 April, 2018 02:35:31 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਨੇ ਫੈਸ਼ਨ ਡਿਜ਼ਾਈਨਰ ਸ਼ੇਨ ਤੇ ਫਾਲਗੁਨੀ ਪੀਕੌਕ ਦੇ ਆਨਲਾਈਨ ਮੈਗਜ਼ੀਨ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਅਮਾਇਰਾ ਨੇ ਸਵਿਮਸੂਟ ਪਾਇਆ ਹੋਇਆ।
Punjabi Bollywood Tadka
ਦੱਸ ਦੇਈਏ ਕਿ ਅਮਾਇਰਾ ਨੇ ਇਹ ਫੋਟੋਸ਼ੂਟ ਨਵੇਂ ਸਮਰ ਕਲੈਕਸ਼ਨ ਲਈ ਕਰਵਾਇਆ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਾਫੀ ਹੌਟ ਨਜ਼ਰ ਆ ਰਹੀ ਹੈ। ਇਸ ਦੌਰਾਨ ਅਮਾਇਰਾ ਨੇ ਬੋਲਡ ਲੁੱਕ 'ਚ ਹੌਟ ਪੋਜ਼ ਦਿੱਤੇ ਹਨ।
Punjabi Bollywood Tadka
ਉਸ ਦੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਅਮਾਇਰਾ ਜਲਦ ਹੀ ਲੀਨਾ ਯਾਦਵ ਦੀ ਫਿਲਮ 'ਰਾਜਮਾ ਚਾਵਲ' 'ਚ ਨਜ਼ਰ ਆਵੇਗੀ।
Punjabi Bollywood Tadka
ਇਸ ਤੋਂ ਪਹਿਲਾਂ ਅਮਾਇਰਾ ਸੈਫ ਅਲੀ ਖਾਨ ਦੀ ਫਿਲਮ 'ਕਾਲਾਕਾਂਡੀ' 'ਚ ਨਜ਼ਰ ਆਈ ਸੀ।
Punjabi Bollywood Tadka
ਦੱਸ ਦੇਈਏ ਕਿ ਅਮਾਇਰਾ ਦੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ।
Punjabi Bollywood Tadka
ਅਮਾਇਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ।
Punjabi Bollywood Tadka

Punjabi Bollywood Tadka  


Tags: Amyra DasturBold PhotoshootInstagramIssaqManasuku NachindiAnegan

Edited By

Sunita

Sunita is News Editor at Jagbani.