FacebookTwitterg+Mail

ਕਿਸੇ ਗਹਿਰੀ ਸੋਚ 'ਚ ਪਿਆ ਕਰੀਨਾ ਦਾ ਤੈਮੂਰ, ਤੁਸ਼ਾਰ ਦੀ ਗੋਦ 'ਚ ਲਕਸ਼ ਨੇ ਦਿੱਤੇ ਪੋਜ਼

an evening play date for taimur ali khan and laksshya kapoor
16 March, 2018 12:19:28 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਤੁਸ਼ਾਰ ਕਪੂਰ ਦਾ ਬੇਟਾ ਲਕਸ਼ ਕਪੂਰ ਤੇ ਕਰੀਨਾ ਕਪੂਰ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਹਮੇਸ਼ਾ ਤੋਂ ਹੀ ਸੁਰਖੀਆਂ 'ਚ ਛਾਏ ਰਹਿੰਦੇ ਹਨ। ਹਾਲ ਹੀ 'ਚ ਤੁਸ਼ਾਰ ਆਪਣੇ ਬੇਟੇ ਨਾਲ ਪਲੇਅ ਸਕੂਲ ਤੋਂ ਬਾਹਰ ਆਉਂਦੇ ਨਜ਼ਰ ਆਏ।
Punjabi Bollywood Tadka

ਤੁਸ਼ਾਰ ਹਮੇਸ਼ਾ ਹੀ ਬੇਟੇ ਲਕਸ਼ ਨੂੰ ਸਕੂਲ ਲੈ ਕੇ ਆਉਂਦੇ ਹਨ। ਇਸ ਦੌਰਾਨ ਲਕਸ਼ ਕਾਫੀ ਕਿਊਟ ਲੱਗ ਰਿਹਾ ਸੀ।
Punjabi Bollywood Tadka

ਇਸ ਤੋਂ ਇਲਾਵਾ ਕਰੀਨਾ ਦਾ ਲਾਡਲਾ ਤੈਮੂਰ ਵੀ ਪਲੇਅ ਸਕੂਲ ਤੋਂ ਨੈਨੀ ਨਾਲ ਬਾਹਰ ਨਿਕਲਦਾ ਨਜ਼ਰ ਆਇਆ।
Punjabi Bollywood Tadka

ਇਸ ਦੌਰਾਨ ਤੈਮੂਰ ਨੇ ਹਥ 'ਚ ਆਪਣਾ ਦੁੱਧ ਦਾ ਕੱਪ ਫੜ੍ਹਿਆ ਹੋਇਆ ਸੀ ਤੇ ਨੈਨੀ ਦੀ ਗੋਦ 'ਚ ਮਸਤੀ ਕਰਦਾ ਦਿਖਿਆ।
Punjabi Bollywood Tadka

ਇਸ ਤੋਂ ਇਲਾਵਾ ਤੈਮੂਰ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਨੈਨੀ ਦੀ ਗੋਦ 'ਚ ਬੈਠਾ ਕੁਝ ਸੋਚਦਾ ਨਜ਼ਰ ਆ ਰਿਹਾ ਹੈ।
Punjabi Bollywood Tadka

ਇਸ ਦੌਰਾਨ ਤੈਮੂਰ ਨੇ ਕਾਫੀ ਵੱਖਰੇ-ਵੱਖਰੇ ਅੰਦਾਜ਼ 'ਚ ਕੈਮਰੇ ਅੱਗੇ ਪੋਜ਼ ਦਿੱਤੇ ਪਰ ਇਨ੍ਹਾਂ ਸਾਰਿਆਂ ਪੋਜ਼ 'ਚ ਉਹ ਕਿਸੇ ਸੋਚੀ ਪਿਆ ਹੀ ਦਿਖ ਰਿਹਾ ਹੈ।
Punjabi Bollywood Tadka

ਇਸ ਤੋਂ ਇਲਾਵਾ ਕੁਝ ਤਸਵੀਰਾਂ ਤੈਮੂਰ ਹਸ ਵੀ ਰਿਹਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Taimur Ali Khan Laksshya KapoorKareena KapoorSaif Ali KhanTusshar Kapoor

Edited By

Sunita

Sunita is News Editor at Jagbani.