FacebookTwitterg+Mail

ਐਕਟਿੰਗ ਤੋਂ ਦੂਰ ਚੰਡੀਗੜ੍ਹ 'ਚ ਖੇਤੀ ਕਰ ਰਿਹਾ ਅਨਸ ਰਾਸ਼ਿਦ, ਸਾਹਮਣੇ ਆਈਆਂ ਤਸਵੀਰਾਂ

anas rashid
02 August, 2018 10:04:07 AM

ਮੁੰਬਈ(ਬਿਊਰੋ)— ਟੀ. ਵੀ. ਸ਼ੋਅ 'ਦੀਆਂ ਔਰ ਬਾਤੀ ਹਮ' ਦੇ ਅਦਾਕਾਰ ਅਨਸ ਰਾਸ਼ਿਦ ਅੱਜਕਲ ਐਕਟਿੰਗ ਵਰਲਡ ਤੋਂ ਦੂਰ ਹੈ। ਲਗਭਗ 2 ਸਾਲ ਤੋਂ ਉਸ ਨੇ ਕਿਸੇ ਵੀ ਸ਼ੋਅ 'ਚ ਬਤੋਰ ਲੀਡ ਅਦਾਕਾਰ ਕੰਮ ਨਹੀਂ ਕੀਤਾ ਹੈ। ਫਿਲਹਾਲ ਉਹ ਆਪਣੀ ਵਿਆਹੁਤਾ ਲਾਈਫ ਇੰਜੁਆਏ ਕਰ ਰਹੇ ਹਨ। ਉੱਥੇ ਹੀ ਖਾਸ ਗੱਲ ਤਾਂ ਇਹ ਹੈ ਕਿ ਇਸ ਦੇ ਨਾਲ-ਨਾਲ ਉਹ ਆਪਣੇ ਘਰ ਮਾਲੇਰਕੋਟਲਾ (ਚੰਡੀਗੜ) 'ਚ ਖੇਤੀ ਵੀ ਕਰ ਰਹੇ ਹਨ।
Punjabi Bollywood Tadka
ਜੀ ਹਾਂ, ਅਨਸ ਅਦਾਕਾਰ ਤੋਂ ਬਾਅਦ ਹੁਣ ਰੀਅਲ ਲਾਈਫ 'ਚ ਕਿਸਾਨ ਬਣ ਗਿਆ ਹੈ। ਅਨਸ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਹ ਖੇਤੀ ਦਾ ਕੰਮ ਪ੍ਰੋਫੈਸ਼ਨਲੀ ਕਰ ਰਿਹਾ ਹੈ ਅਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਸਾਡੀਆਂ ਫਸਲਾਂ ਵੀ ਚੰਗੀਆਂ ਹੋ ਰਹੀਆਂ ਹਨ।''
Punjabi Bollywood Tadka
ਦੱਸ ਦੇਈਏ ਕਿ ਅਨਸ ਨੇ ਇਸ ਤੋਂ ਪਹਿਲਾਂ ਵੀ ਕਾਫੀ ਸਮੇਂ ਤੱਕ ਖੇਤੀ ਕਰ ਚੁੱਕਾ ਹੈ। ਜਦੋਂ ਉਹ ਐਕਟਿੰਗ ਵਰਲਡ 'ਚ ਨਹੀਂ ਆਇਆ ਸੀ ਤਾਂ ਟਰੈਕਟਰ ਚਲਾਉਣ ਤੋਂ ਲੈ ਕੇ ਖੇਤੀ ਦਾ ਪੂਰਾ ਕੰਮ ਕਰਦਾ ਸੀ। ਉਸ ਨੂੰ ਇਹ ਕੰਮ ਕਰਨਾ ਬੇਹੱਦ ਪਸੰਦ ਸੀ।
Punjabi Bollywood Tadka
38 ਸਾਲ ਦੇ ਟੀ. ਵੀ. ਅਦਾਕਾਰ ਅਨਸ ਰਾਸ਼ਿਦ ਨੇ ਸਤੰਬਰ 2017 'ਚ 14 ਸਾਲ ਛੋਟੀ ਹਿਨਾ ਇਕਬਾਲ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਲੁਧਿਆਣਾ 'ਚ ਹੋਇਆ ਸੀ।
Punjabi Bollywood Tadka
ਟੀ. ਵੀ. ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਸੰਧਿਆ ਰਾਠੀ ਯਾਨੀ ਕਿ ਅਦਾਕਾਰਾ ਦੀਪਿਕਾ ਸਿੰਘ ਫਿਲਹਾਲ ਛੋਟੇ ਪਰਦੇ ਤੋਂ ਗਾਇਬ ਹੈ ਪਰ ਉਹ ਸੋਸ਼ਲ ਮੀਡੀਆ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
Punjabi Bollywood Tadka
ਦੀਪਿਕਾ ਸਿੰਘ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਆਪਣੇ ਆਪ ਹੀ ਮੈਨੇਜ਼ ਕਰਦੀ ਹੈ। ਉਹ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Anas RashidDiya Aur Baati HumKahiin To HogaKyaa Hoga Nimmo KaaDharti Ka Veer Yodha Prithviraj ChauhanAise Karo Naa Vidaa

Edited By

Sunita

Sunita is News Editor at Jagbani.