ਇਥੋਂ ਦੀ ਰਹਿਣ ਵਾਲੀ ਮਾਡਲ ਐਨਾਸਟਾਸੀਆ ਕਵੀਕਟੋ ਖੁਦ ਦੀ ਤੁਲਨਾ ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਨਾਲ ਕਰਦੀ ਹੈ। ਹਾਲ ਹੀ 'ਚ 22 ਸਾਲਾਂ ਦੀ ਹੋਈ ਐਨਾਸਟਾਸੀਆ ਦਾ ਕਹਿਣਾ ਹੈ ਕਿ ਉਸ ਦੀ ਫਿੱਗਰ ਕਿਮ ਕਾਰਦਸ਼ੀਆਂ ਵਾਂਗ ਹੈ। ਉਸ ਨੇ ਆਪਣੀਆਂ ਕਈ ਹੌਟ ਤੇ ਗਲੈਮਰੈੱਸ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸ ਦਾ ਕਹਿਣਾ ਹੈ, 'My body is sporty, my hip muscles are trained, my bottom is the most beautiful one, and I have not done any plastic surgeries on my face'.
ਦੱਸਣਯੋਗ ਹੈ ਕਿ ਮਾਡਲ ਐਨਾਸਟਾਸੀਆ ਦੇ ਇੰਸਟਾਗ੍ਰਾਮ 'ਤੇ ਲਗਭਗ 4.9 ਮਿਲੀਅਨ ਫਾਲੋਅਰਸ ਹਨ। ਉਸ ਨੇ ਸਵਿਮਸੂਟ 'ਚ ਆਪਣੀਆਂ ਤਸਵੀਰਾਂ ਕਲਿਕ ਕਰਵਾ ਕੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਸਵਿਮਸੂਟ 'ਚ ਉਹ ਆਪਣੀ ਫਿੱਗਰ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ।