FacebookTwitterg+Mail

ਛੋਟੀ ਉਮਰ 'ਚ ਇਸ ਅਭਿਨੇਤਰੀ ਨੇ ਗੁਆਈ ਵਰਜੀਨਿਟੀ, ਕੈਮਰੇ ਅੱਗੇ ਦਿੱਤੇ ਹੌਟ ਪੋਜ

angelina jolie
11 June, 2017 11:00:34 AM

ਲਾਂਸ ਏਜਿਲਸ— ਦੁਨੀਆ ਦੀਆਂ ਸਭ ਤੋਂ ਖੂਬਸੂਰਤ ਮਹਿਲਾਵਾਂ ਦੀ ਲਿਸਟ 'ਚ ਸ਼ੂਮਾਰ ਹੋ ਚੁੱਕੀ ਹੈ ਹਾਲੀਵੁੱਡ ਅਭਿਨੇਤਰੀ ਐਂਜਲੀਨਾ ਜੋਲੀ।

Punjabi Bollywood Tadka

ਉਹ ਹਾਲੀਵੁੱਡ ਦੀ ਸਭ ਤੋਂ ਵਿਵਾਦਿਤ ਅਭਿਨੇਤਰੀਆਂ ਚੋਂ ਇੱਕ ਹੈ।

Punjabi Bollywood Tadka

ਭਾਵੇਂ ਉਸ ਦੀ ਨਿੱਜੀ ਜ਼ਿੰਦਗੀ ਹੋਵੇ ਜਾਂ ਪ੍ਰੋਫੈਸ਼ਨਲ, ਹਰ ਜਗ੍ਹਾ ਉਹ ਕਿਸੇ ਨਾ ਕਿਸੇ ਵਜ੍ਹਾ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਐਂਜਲੀਨਾ ਦੀ ਨਿੱਜੀ ਜ਼ਿੰਦਗੀ 'ਚ ਕਾਫੀ ਵੱਡਾ ਭੁਚਾਲ ਆਇਆ ਸੀ, ਜਿਸ ਦੌਰਾਨ ਉਹ ਕਾਫੀ ਚਰਚਾ 'ਚ ਆ ਗਈ ਸੀ।

Punjabi Bollywood Tadka

ਐਂਜਲੀਨਾ ਅਤੇ ਉਸ ਦੇ ਪਤੀ ਬ੍ਰੈਡ ਪਿਟ ਦਾ ਤਲਾਕ ਹੋ ਗਿਆ ਸੀ।

Punjabi Bollywood Tadka

ਹਾਲੀਵੁੱਡ ਦੇ ਸਭ ਤੋਂ ਚਰਚਿਤ ਅਤੇ ਹੌਟ ਕਪੱਲ 'ਚ ਇਸ ਤਰ੍ਹਾਂ ਦਾ ਰਿਸ਼ਤਾ ਖਤਮ ਹੋਣਾ ਸ਼ਾਇਦ ਕਿਸੇ ਨੇ ਵੀ ਕਬੂਲ ਨਹੀਂ ਕੀਤਾ ਸੀ।

Punjabi Bollywood Tadka

ਇਸ ਤੋਂ ਪਹਿਲਾ ਵੀ ਐਂਜਲੀਨਾ ਕਈ ਕਾਰਨਾਂ ਕਰਕੇ ਸੁਰਖੀਆਂ ਬਟੋਰ ਚੁੱਕੀ ਹੈ।

Punjabi Bollywood Tadka

ਐਂਜਲੀਨਾ ਕਾਫੀ ਬੋਲਡ ਹੈ। ਹਰ ਈਵੈਂਟ 'ਚ ਉਸ ਨੇ ਆਪਣੇ ਭਰਾ ਨੂੰ ਖੁੱਲ੍ਹੇਆਮ ਸਮੂਚ ਕਰਕੇ ਤਹਿਲਕਾ ਮਚਾਆ ਦਿੱਤਾ ਸੀ।

Punjabi Bollywood Tadka

ਅੱਗੇ ਦੇਖੋ ਐਂਜਲੀਨਾ ਦੀਆਂ ਕੁਝ ਹੌਟ ਤਸਵੀਰਾਂ।

Punjabi Bollywood Tadka

Punjabi Bollywood Tadka


Tags: Angelina Jolie American Actress FilmmakerHumanitarianBrad Pittਐਂਜਲੀਨਾ ਜੋਲੀਬ੍ਰੈਡ ਪਿਟ