ਮੁੰਬਈ— ਅਜਿਹੇ ਕਈ ਸੈਲੀਬ੍ਰਿਟੀਜ਼ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਪਹਿਲੀ ਤਸਵੀਰ ਵੇਚ ਕੇ ਕਰੋੜਾਂ ਰੁਪਏ ਕਮਾਏ। ਇਨ੍ਹਾਂ 'ਚੋਂ ਇਕ ਹੈ ਮਸ਼ਹੂਰ ਗਾਇਕ ਅਤੇ ਅਭਿਨੇਤਰੀ ਜੈਨੀਫਰ ਲੋਪੇਜ਼।
ਬੀਤੇ ਦਿਨੀਂ (24 ਜੁਲਾਈ) ਨੂੰ ਆਪਣਾ 48ਵਾਂ ਜਨਮਦਿਨ ਮਨਾ ਚੁੱਕੀ ਜੈਨੀਫਰ ਨੇ ਆਪਣੇ ਜੁੜਵਾਂ ਬੱਚਿਆਂ ਦੀ ਪਹਿਲੀ ਤਸਵੀਰ ਵੇਚ ਕੇ ਕਰੋੜਾਂ ਰੁਪਏ ਕਮਾਏ ਸਨ।
ਅੱਜ ਇਸ ਪੈਕੇਜ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੈਲੀਬ੍ਰਿਟੀਜ਼ ਨੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਕਿੰਨੇ ਰੁਪਿਆਂ 'ਚ ਵੇਚੀਆਂ। ਅਮਰੀਕਾ ਦੀਆਂ ਮਸ਼ਹੂਰ ਗਾਇਕਾ ਜੈਨੀਫਰ ਲੋਪੇਜ਼ ਨੇ 3 ਵਿਆਹ ਕੀਤੇ ਪਰ ਅੱਜ ਉਨ੍ਹਾਂ ਦਾ ਕੋਈ ਪਾਰਟਨਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਜੈਨੀਫਰ ਨੇ ਆਪਣੇ ਬੱਚਿਆਂ ਦੀ ਪਹਿਲੀ ਤਸਵੀਰ ਪੀਪਲਜ਼ ਮੈਗਜ਼ੀਨ ਨੂੰ ਤਕਰੀਬਨ 38 ਕਰੋੜ 'ਚ ਵੇਚੀ ਸੀ।
ਅਮਰੀਕਾ ਦੀਆਂ ਮਸ਼ਹੂਰ ਗਾਇਕਾ ਜੈਨੀਫਰ ਲੋਪੇਜ਼ ਨੇ 3 ਵਿਆਹ ਕੀਤੇ ਪਰ ਅੱਜ ਉਨ੍ਹਾਂ ਦਾ ਕੋਈ ਪਾਰਟਨਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਜੈਨੀਫਰ ਨੇ ਆਪਣੇ ਬੱਚਿਆਂ ਦੀ ਪਹਿਲੀ ਤਸਵੀਰ ਪੀਪਲਜ਼ ਮੈਗਜ਼ੀਨ ਨੂੰ ਤਕਰੀਬਨ 38 ਕਰੋੜ 'ਚ ਵੇਚੀ ਸੀ।
ਜ਼ਿਕਰਯੋਗ ਹੈ ਕਿ ਜੈਨੀਫਰ ਨੇ ਆਪਣੇ ਬੱਚਿਆਂ ਦੀ ਪਹਿਲੀ ਤਸਵੀਰ ਪੀਪਲਜ਼ ਮੈਗਜ਼ੀਨ ਨੂੰ ਤਕਰੀਬਨ 38 ਕਰੋੜ 'ਚ ਵੇਚੀ ਸੀ।
ਜੈਨੀਫਰ ਦੇ ਬੱਚਿਆਂ ਡੇਵਿਡ ਅਤੇ ਐਮੀ ਦਾ ਜਨਮ ਫਰਵਰੀ 2008 ਨੂੰ ਹੋਇਆ ਸੀ। ਬੱਚਿਆਂ ਦੇ ਪਿਤਾ ਗਾਇਕ ਮਾਰਕ ਐਂਥੋਨੀ ਹੈ।