ਲਾਸ ਏਂਜਲਸ(ਬਿਊਰੋ)— ਹਾਲੀਵੁੱਡ ਸਟਾਰ ਐਂਜੇਲੀਨਾ ਜੋਲੀ ਇਨ੍ਹੀਂ ਦਿਨੀਂ ਲੁਕ-ਲੁਕ ਕੇ ਇਕ ਰੀਅਲ ਅਸਟੇਟ ਏਜੰਟ ਨੂੰ ਡੇਟ ਕਰ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਸਾਲ 2016 ਵਿਚ ਬ੍ਰੈਡ ਪਿਟ ਤੋਂ ਵੱਖ ਹੋਈ ਅਦਾਕਾਰਾ ਐਂਜੇਲੀਨਾ ਜੋਲੀ ਇਨ੍ਹੀਂ ਦਿਨੀਂ ਇਕ ਨਵੇਂ ਰਿਸ਼ਤੇ ਵੱਲ ਵਧ ਰਹੀ ਹੈ।
ਸੂਤਰਾਂ ਨੇ ਕਿਹਾ ਕਿ ਇਹ ਗੰਭੀਰ ਨਹੀਂ ਹੈ। ਬ੍ਰੈਡ ਅਤੇ ਐਂਜੇਲੀਨਾ ਦੋਵੇਂ ਹੀ ਆਪਣੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਨਿੱਜਤਾ ਰੱਖ ਰਹੇ ਹਨ।
ਦੱਸ ਦੇਈਏ ਆਸਕਰ 'ਚ ਜੁੜੇ ਕਈ ਅਜੀਬ ਮੋਮੈਂਟਸ ਵੀ ਸਨ। ਮਲਸਨ 2001 'ਚ ਐਂਜਲੀਨਾ ਜੋਲੀ ਨੇ ਆਪਣੇ ਭਰਾ ਨੂੰ ਐਵਾਰਡ ਸੈਰੇਮਨੀ 'ਚ ਕਿੱਸ ਕਰਦੀ ਨਜ਼ਰ ਆਈ। ਇਹ ਦੇਖ ਉੱਥੇ ਮੌਜੂਦ ਸਭ ਲੋਕ ਹੈਰਾਨ ਰਹਿ ਗਏ।