FacebookTwitterg+Mail

ਜਹਾਜ਼ ਉਡਾਉਣਾ ਸਿੱਖ ਰਿਹੈ ਐਂਜੇਲੀਨਾ ਦਾ ਪੁੱਤਰ

angelina jolie
24 April, 2018 09:30:32 AM

ਲੰਡਨ (ਭਾਸ਼ਾ)— ਹਾਲੀਵੁੱਡ ਅਦਾਕਾਰਾ ਐਂਜੇਲੀਨਾ ਜੋਲੀ ਨੇ ਖੁਲਾਸਾ ਕੀਤਾ ਹੈ ਕਿ ਉਸ ਦਾ 9 ਸਾਲਾ ਪੁੱਤਰ ਨਾਕਸ ਉਸ ਦੇ ਨਕਸ਼ੇ ਕਦਮ 'ਤੇ ਚੱਲ ਰਿਹਾ ਹੈ ਅਤੇ ਜਹਾਜ਼ ਉਡਾਉਣਾ ਸਿੱਖ ਰਿਹਾ ਹੈ।

Punjabi Bollywood Tadka

ਐਂਜੇਲੀਨਾ ਇਕ ਟ੍ਰੇਂਡ ਪਾਇਲਟ ਹੈ ਅਤੇ ਉਸ ਨੇ 2004 ਵਿਚ ਜਹਾਜ਼ ਉਡਾਉਣ ਦਾ ਲਾਇਸੈਂਸ ਹਾਸਲ ਕੀਤਾ ਸੀ।

Punjabi Bollywood Tadka

ਐਂਜੇਲੀਨਾ ਨੇ ਡਾਕੂਮੈਂਟਰੀ 'ਦਿ ਕੁਈਨਸ ਗ੍ਰੀਨ ਪਲਾਨੈੱਟ' ਵਿਚ ਕਿਹਾ ਕਿ ਮੈਨੂੰ ਆਸਮਾਨ ਵਿਚ ਉੱਡਣਾ ਪਸੰਦ ਹੈ।

Punjabi Bollywood Tadka

ਮੈਨੂੰ ਆਜ਼ਾਦੀ ਪਸੰਦ ਹੈ। ਹੁਣ ਨਾਕਸ ਉਡਾਣ ਭਰਨੀ ਸਿੱਖ ਰਿਹਾ ਹੈ।

Punjabi Bollywood Tadka

ਉਸ ਨੇ ਕਿਹਾ ਕਿ ਉਸ ਨੂੰ ਅਜਿਹਾ ਕਰਦੇ ਹੋਏ ਦੇਖ ਕੇ ਮੈਨੂੰ ਕਾਫੀ ਖੁਸ਼ੀ ਹੁੰਦੀ ਹੈ।


Tags: Angelina JolieThe Queens Green Planet Learning Fly Planeਐਂਜੇਲੀਨਾ ਜੋਲੀਨਾਕਸ

Edited By

Chanda Verma

Chanda Verma is News Editor at Jagbani.