FacebookTwitterg+Mail

ਬ੍ਰੈਡਪਿਟ ਨਾਲ ਫਿਰ ਤੋਂ ਮਿਲਾਪ ਚਾਹੁੰਦੀ ਹੈ ਐਂਜਲੀਨਾ ਜੌਲੀ

angelina jolie wants to win back estranged husband brad pitt
13 April, 2019 09:13:37 AM

ਲੰਡਨ (ਬਿਊਰੋ) — ਹਾਲੀਵੁੱਡ ਸਟਾਰ ਬ੍ਰੈਡਪਿਟ ਨਾਲ ਐਂਜਲੀਨਾ ਜੌਲੀ ਦੇ ਤਲਾਕ ਲੈਣ ਦੀ ਪਟੀਸ਼ਨ ਨੂੰ ਢਾਈ ਸਾਲ ਬੀਤ ਚੁੱਕੇ ਹਨ ਅਤੇ ਅਜੇ ਤੱਕ ਦੋਵੇਂ ਆਪਣੇ ਵੱਖ ਹੋਣ ਦੇ ਕਾਨੂੰਨੀ ਵੇਰਵੇ ਜੁਟਾ ਰਹੇ ਹਨ। ਬ੍ਰਿਟੇਨ ਦੇ ਇਕ ਸਮਾਚਾਰ ਪੱਤਰ ਨੇ ਦਾਅਵਾ ਕੀਤਾ ਹੈ ਕਿ ਹੁਣ ਜੌਲੀ ਆਪਣੇ ਵਿਆਹ ਨੂੰ ਟੁੱਟਣ ਤੋਂ ਬਚਾਉਣ ਲਈ ਬ੍ਰੈਡਪਿਟ ਨਾਲ ਫਿਰ ਤੋਂ ਮਿਲਾਪ ਚਾਹੁੰਦੀ ਹੈ।
Punjabi Bollywood Tadka
ਉਨ੍ਹਾਂ ਨੇ ਬ੍ਰੈਡ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਫਿਰ ਤੋਂ ਰਿਸ਼ਤੇ ਵਿਚ ਮਜ਼ਬੂਤੀ ਚਾਹੁੰਦੀ ਹੈ।

Punjabi Bollywood Tadka

ਜੌਲੀ (43) ਨੇ 2016 'ਚ ਤਲਾਕ ਦੀ ਅਰਜ਼ੀ ਫਾਈਲ ਕੀਤੀ ਸੀ, 8 ਸਾਲ ਤੱਕ ਇਕੱਠੇ ਰਹਿਣ ਤੋਂ ਬਾਅਦ 2014 ਵਿਚ ਉਹ ਵਿਆਹ ਦੇ ਬੰਧਨ 'ਚ ਬੱਝੇ ਸਨ। ਜੌਲੀ ਆਪਣੇ 6 ਬੱਚਿਆਂ ਦੀ ਦੇਖਭਾਲ ਖੁਦ ਕਰ ਰਹੀ ਹੈ।

Punjabi Bollywood Tadka


Tags: Angelina JolieBack EstrangedBrad PittHollywood Celebrity

Edited By

Sunita

Sunita is News Editor at Jagbani.