FacebookTwitterg+Mail

B'Day Spl: ‘ਮਿਸਟਰ ਇੰਡੀਆ’ ਦੇ ਅੱਜ ਵੀ ਦੀਵਾਨੇ ਹਨ ਲੋਕ

anil kapoor
24 December, 2018 02:24:41 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਿੱਗਜ ਕਲਾਕਾਰ ਅਨਿਲ ਕਪੂਰ ਅੱਜ ਆਪਣਾ 62 ਵਾਂ ਜਨਮਦਿਨ ਮਨਾ ਰਹੇ ਹਨ। ਅਨਿਲ ਕਪੂਰ  ਨੂੰ ਜੇਕਰ ਬਾਲੀਵੁੱਡ ਦਾ ਸਦਾਬਹਾਰ ਕਲਾਕਾਰ ਕਿਹਾ ਜਾਵੇ ਤਾਂ ਘੱਟ ਨਹੀਂ ਹੋਵੇਗਾ। ਉਨ੍ਹਾਂ ਨੇ ਸਾਲ 1983 'ਚ ਫਿਲਮ 'ਵੋ ਸਾਤ ਦਿਨ' ਨਾਲ ਬਤੋਰ ਮੁੱਖ ਕਲਾਕਾਰ ਫਿਲਮਾਂ 'ਚ ਐਂਟਰੀ ਲਈ ਸੀ। ਇਸ ਤੋਂ ਪਹਿਲਾਂ ਉਹ ਕਈ ਫਿਲਮਾਂ 'ਚ ਨਜ਼ਰ ਤਾਂ ਆਏ ਪਰ ਇਨ੍ਹਾਂ ਫਿਲਮਾਂ 'ਚ ਉਨ੍ਹਾਂ ਦਾ ਕਿਰਦਾਰ ਬੇਹੱਦ ਛੋਟਾ ਰਿਹਾ। ਫਿਲਮ 'ਵੋ ਸਾਤ ਦਿਨ' ਤੋਂ ਬਾਅਦ ਅਨਿਲ ਕਪੂਰ ਬਾਲੀਵੁੱਡ ਦੇ ਅਜਿਹੇ ਕਲਾਕਾਰ ਬਣੇ ਜਿਨ੍ਹਾਂ ਨੂੰ ਪਰਦੇ 'ਤੇ ਦਰਸ਼ਕ ਅੱਜ ਵੀ ਦੇਖਣਾ ਪਸੰਦ ਕਰਦੇ ਹਨ। ਫਿਲਮਾਂ 'ਚ ਉਨ੍ਹਾਂ ਦੇ ਗੀਤਾਂ ਨੂੰ ਵੀ ਫੈਨਜ਼ ਨੇ ਕਾਫ਼ੀ ਪਸੰਦ ਕੀਤਾ। ਅਨਿਲ ਕਪੂਰ  ਦੇ ਜਨਮਦਿਨ 'ਤੇ ਸੁਣਦੇ ਹਾਂ ਉਨ੍ਹਾਂ ਦੇ ਸੁਪਰਹਿੱਟ ਗੀਤਾਂ ਬਾਰੇ।
'ਤੇਰਾ ਸਾਥ ਹੈ ਕਿਤਨਾ ਪਿਆਰਾ'

 'ਧੱਕ-ਧੱਕ ਕਰਨੇ ਲਗਾ'

 'ਮਾਈ ਨੇਮ ਇਸ ਲਖਨ'

 'ਯਾਰ ਬਿਨਾ ਚੈਨ ਕਹਾਂ ਰੇ'

 'ਜ਼ਿੰਦਗੀ ਕੀ ਯਹੀ ਰੀਤ ਹੈ'

 'ਕੁੱਛ ਨਾ ਕਹੋ'


 'ਤੁਮਸੇ ਮਿਲਕੇ, ਐਸਾ ਲਗਾ ਤੁਮਸੇ ਮਿਲਕੇ'

 'ਗੱਲਾਂ ਗੂੜੀਆਂ'


Tags: Anil KapoorHappy BirthdayWoh 7 DinTera Sath Hai Kitna PyaraDhak Dhak Karne LagaMy Name Is Lakhan

About The Author

manju bala

manju bala is content editor at Punjab Kesari