FacebookTwitterg+Mail

ਸਾੜ੍ਹੀ ਪਹਿਨ ਅਨੀਤਾ ਨੇ ਦਿਖਾਇਆ ਗਲੈਮਰਸ ਅੰਦਾਜ਼

anita hassanandani
31 March, 2019 03:09:55 PM

ਜਲੰਧਰ(ਬਿਊਰੋ)— ਅੱਜਕਲ ਲਗਾਤਾਰ ਟੀ.ਵੀ. ਦੀ ਨਾਗਿਨ ਅਨੀਤਾ ਆਪਣੀ ਹੌਟਨੈੱਸ ਦਿਖਾ ਰਹੀ ਹੈ ਜੋ ਤੁਸੀਂ ਸਾਰੇ ਦੇਖ ਸਕਦੇ ਹੋ। ਜੀ ਹਾਂ, 'ਨਾਗਿਨ 3' ਦੀ ਅਦਾਕਾਰਾ ਅਨੀਤਾ ਹਸਨੰਦਾਨੀ ਇਨ੍ਹੀਂ ਦਿਨ੍ਹੀਂ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਚਰਚਾ 'ਚ ਆ ਗਈ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਸਿਲਵਰ ਸਾੜ੍ਹੀ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਸਾਰਿਆਂ ਨੂੰ ਮਦਹੋਸ਼ ਕਰ ਰਹੀ ਹੈ।

Punjabi Bollywood Tadka
ਦਰਅਸਲ ਅਨੀਤਾ ਨੇ ਹਾਲ ਹੀ 'ਚ ਇਕ ਸਾੜ੍ਹੀ 'ਚ ਤਸਵੀਰ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ ਹੈ Ok… Alia is getting married I don’t know to who but saree on point honnii chaiye… hai nah ?  — Shagun .   # dresstoimpress saree :   @ tripzarora .।

Punjabi Bollywood Tadka
ਇਹ ਤਸਵੀਰ ਉਨ੍ਹਾਂ ਦੇ ਸ਼ੋਅ 'ਯੇ ਹੈ ਮੁਹਬੱਤੇਂ' ਦੀ ਹੈ। ਜਿੱਥੇ ਉਹ ਸ਼ਗੁਨ ਦੇ ਕਿਰਦਾਰ 'ਚ ਨਜ਼ਰ ਆਉਂਦੀ ਹੈ।

Punjabi Bollywood Tadka
ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਹਨ ਜੋ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Anita HassanandaniNaagin 3InstagramTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.