FacebookTwitterg+Mail

ਗ੍ਰੀਸ 'ਚ ਪਤੀ ਨਾਲ ਛੁੱਟੀਆਂ ਇੰਜੁਆਏ ਕਰਦੀ ਦਿਖੀ ਅਨੀਤਾ ਹਸਨੰਦਾਨੀ

anita hassanandani
10 August, 2018 03:33:29 PM

ਮੁੰਬਈ (ਬਿਊਰੋ)— ਟੀ.ਵੀ. ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਇਨ੍ਹੀਂ ਦਿਨੀਂ 'ਨਾਗਿਨ 3' ਸ਼ੋਅ 'ਚ ਨਜ਼ਰ ਆ ਰਹੀ ਹੈ। ਉਹ ਨਾਗਿਨ ਸੀਰੀਅਲ 'ਚ ਵਿਸ਼ ਖੰਨਾ ਦਾ ਰੋਲ ਨਿਭਾ ਰਹੀ ਹੈ। ਸੀਰੀਅਲ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।

ਇਨ੍ਹੀਂ ਦਿਨੀਂ ਅਨੀਤਾ ਆਪਣੇ ਪਤੀ ਰੋਹਿਤ ਰੈਡੀ ਨਾਲ ਗ੍ਰੀਸ 'ਚ ਛੁੱਟੀਆਂ ਮਨਾ ਰਹੀ ਹੈ। ਅਨੀਤਾ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ।

ਅਨੀਤਾ ਆਪਣੇ ਪਤੀ ਨਾਲ ਬੀਚ ਕਿਨਾਰੇ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਅੰਦਾਜ਼ ਲੋਕ ਕਾਫੀ ਪਸੰਦ ਕਰ ਰਹੇ ਹਨ।


Tags: Anita HassanandaniRohit ReddyGreeceInstagram

Edited By

Manju

Manju is News Editor at Jagbani.