FacebookTwitterg+Mail

B'day: ਰਾਤੋਂ-ਰਾਤ ਇਸ ਸ਼ੋਅ ਨਾਲ ਸਟਾਰ ਬਣੀ ਸੀ ਅੰਕਿਤਾ ਲੋਖੰਡੇ

ankita lokhande
19 December, 2018 03:06:54 PM

ਮੁੰਬਈ(ਬਿਊਰੋ)— ਟੀ.ਵੀ. ਅਦਾਕਾਰਾ ਅੰਕਿਤਾ ਲੋਖੰਡੇ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਟੀ. ਵੀ. ਦੀ ਦੁਨੀਆ 'ਚ ਅੰਕਿਤਾ ਨੇ ਕਾਫੀ ਨਾਮ ਕਮਾਇਆ। ਆਪਣੇ 10 ਸਾਲ ਦੇ ਕਰੀਅਰ ਤੋ ਬਾਅਦ ਹੁਣ ਉਹ ਬਾਲੀਵੁੱਡ 'ਚ ਐਂਟਰੀ ਕਰ ਚੁੱਕੀ ਹੈ। ਅੰਕਿਤਾ ਨਵੇਂ ਸਾਲ 'ਚ ਆ ਰਹੀ ਫਿਲਮ 'ਮਣੀਕਰਨੀਕਾ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਉਨ੍ਹਾਂ ਦੀ ਫਿਲਮ ਦਾ ਟਰੇਲਰ 18 ਦਸੰਬਰ ਨੂੰ ਰਿਲੀਜ਼ ਕੀਤਾ ਜਾ ਚੁੱਕਿਆ ਹੈ।

   ਅੰਕਿਤਾ ਲੋਖੰਡੇ ਬਰ੍ਥਡੇ ਸਪੈਸ਼ਲ ਪਿਕਸ 

Punjabi Bollywood Tadka,ankita lokhande image hd photo download,ਅੰਕਿਤਾ ਲੋਖੰਡੇ ਇਮੇਜ਼ ਐਚਡੀ ਫੋਟੋ ਡਾਊਨਲੋਡ
19 ਦਸੰਬਰ 1984 'ਚ ਇੰਦੌਰ ਦੀ ਇਕ ਮਹਾਰਾਸ਼ਟਰੀਅਨ ਫੈਮਿਲੀ 'ਚ ਜਨਮੀ ਅੰਕਿਤਾ ਦਾ ਅਸਲੀ ਨਾਮ ਤਨੁਜਾ ਹੈ। ਅੰਕਿਤਾ ਨੇ ਜੀ.ਟੀ.ਵੀ. ਦੇ ਟੈਲੇਂਟ ਹੰਟ ਸ਼ੋਅ 'ਸਿਨੇ ਸਟਾਰ ਦੀ ਖੋਜ ਸੀਜ਼ਨ 1' ਨਾਲ ਪਹਿਲੀ ਵਾਰ ਟੀ.ਵੀ. 'ਤੇ ਡੈਬਿਊ ਕੀਤਾ ਸੀ। ਇਸ ਸ਼ੋਅ ਵਿਚ ਅੰਕਿਤਾ ਜਿੱਤ ਨਹੀਂ ਪਾਈ ਪਰ ਇਸ ਰਿਐਲਿਟੀ ਸ਼ੋਅ ਨੇ ਉਨ੍ਹਾਂ ਲਈ ਕਰੀਅਰ ਦੇ ਰਸਤੇ ਖੋਲ੍ਹ ਦਿੱਤੇ। ਸੀਰੀਅਲ 'ਪਵਿੱਤਰ ਰਿਸ਼ਤਾ' ਨੇ ਰਾਤੋਂ ਰਾਤ ਅੰਕਿਤਾ ਨੂੰ ਘਰ-ਘਰ 'ਚ ਮਸ਼ਹੂਰ ਕਰ ਦਿੱਤਾ।

Punjabi Bollywood Tadka,ankita lokhande image hd photo download,ਅੰਕਿਤਾ ਲੋਖੰਡੇ ਇਮੇਜ਼ ਐਚਡੀ ਫੋਟੋ ਡਾਊਨਲੋਡ
ਅੰਕਿਤਾ 'ਪਵਿੱਤਰ ਰਿਸ਼ਤਾ' 'ਚ ਉਨ੍ਹਾਂ ਦੇ ਕੋ-ਸਟਾਰ ਰਹੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਡੇਟ ਕਰ ਚੁੱਕੀ ਹੈ। ਆਪਣੇ ਬਰੇਕਅੱਪ ਤੋਂ ਬਾਅਦ ਅੰਕਿਤਾ ਤਨਾਅ 'ਚ ਸੀ ਪਰ ਖੁੱਦ ਨੂੰ ਮਜ਼ਬੂਤ ਬਣਾ ਕੇ ਉਨ੍ਹਾਂ ਨੇ ਦਮਦਾਰ ਵਾਪਸੀ ਕੀਤੀ।

Punjabi Bollywood Tadka,ankita lokhande image hd photo download,ਅੰਕਿਤਾ ਲੋਖੰਡੇ ਇਮੇਜ਼ ਐਚਡੀ ਫੋਟੋ ਡਾਊਨਲੋਡ
ਹਾਲ ਹੀ 'ਚ ਅੰਕਿਤਾ ਨੇ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ਦੌਰਾਨ ਦਾ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਫੋਟੋਸ਼ੂਟ ਦੌਰਾਨ ਅੰਕਿਤਾ ਸਿਲਵਰ ਕਲਰ ਦੀ ਸਾੜ੍ਹੀ 'ਚ ਨਜ਼ਰ ਆ ਰਹੀ ਹੈ ਅਤੇ ਫੋਟੋਸ਼ੂਟ ਦੌਰਾਨ ਉਹ ਕਾਫੀ ਮਸਤੀ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ।

Punjabi Bollywood Tadka,ankita lokhande image hd photo download,ਅੰਕਿਤਾ ਲੋਖੰਡੇ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,ankita lokhande image hd photo download,ਅੰਕਿਤਾ ਲੋਖੰਡੇ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,ankita lokhande image hd photo download,ਅੰਕਿਤਾ ਲੋਖੰਡੇ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,ankita lokhande image hd photo download,ਅੰਕਿਤਾ ਲੋਖੰਡੇ ਇਮੇਜ਼ ਐਚਡੀ ਫੋਟੋ ਡਾਊਨਲੋਡ


Tags: Ankita LokhandeHappy BirthdayManikarnika The Queen of JhansiPavitra Rishta

About The Author

manju bala

manju bala is content editor at Punjab Kesari