FacebookTwitterg+Mail

ਬ੍ਰੇਕਅੱਪ ਦੇ ਦੁੱਖ 'ਚੋਂ ਉਭਰੀ ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਨੇ ਦੋਸਤਾਂ ਨਾਲ ਕੀਤੀ ਮਸਤੀ, ਇਹ ਸਿਤਾਰੇ ਵੀ ਹੋਏ ਸਪਾਟ

ankita lokhande
05 September, 2017 01:41:52 PM

ਮੁੰਬਈ— ਐਤਵਾਰ ਨੂੰ ਅੰਧੇਰੀ 'ਚ ਇਕ ਲਾਂਚ ਇਵੈਂਟ ਪਾਰਟੀ ਰੱਖੀ ਗਈ ਸੀ। ਇਸ ਪਾਰਟੀ 'ਚ ਬਾਲੀਵੁੱਡ ਸਮੇਤ ਟੀ.ਵੀ. ਸਟਾਰਜ਼ ਵੀ ਸਪਾਟ ਹੋਏ।

Punjabi Bollywood Tadka

ਪਾਰਟੀ 'ਚ ਅੰਮ੍ਰਿਤਾ ਅਰੋੜਾ ਸਟਾਈਲਿਸ਼ ਲੁੱਕ 'ਚ ਦਿਖੀ, ਉੱਥੇ ਸੁਸ਼ਾਂਤ ਸਿੰਘ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ ਵੀ ਮਸਤੀ ਕਰਦੀ ਨਜ਼ਰ ਆਈ।

Punjabi Bollywood Tadka

ਅੰਕਿਤਾ ਟੀ. ਵੀ. ਅਦਾਕਾਰਾ ਰਸ਼ਮੀ ਦੇਸਾਈ ਦੇ ਨਾਲ ਹੱਥ 'ਚ ਗਲਾਸ ਫੜ੍ਹੀ ਦਿਖੀ। 
Punjabi Bollywood Tadka

ਇਨ੍ਹਾਂ ਤੋਂ ਇਲਾਵਾ ਅਰਬਾਜ਼ ਖਾਨ, ਆਰਤੀ ਸਿੰਘ, ਆਸ਼ੀਸ਼ ਅਜਨਾਨੀ, ਦਿਵਿਆ ਭਾਰਤੀ, ਹਰਮਨ ਬਵੇਜਾ, ਜੈ ਸੋਨੀ, ਮਾਹੀ ਵਿਜ, ਸ਼ਮਾ ਸਿਕੰਦਰ, ਸ਼ਮਿਤਾ ਸ਼ੈਟੀ, ਸ਼੍ਰੇਆ ਸਰਨ, ਸ਼ਵੇਤਾ ਮੇਨਨ ਸਮੇਤ ਕਈ ਸੇਲੇਬਸ ਸਪਾਟ ਹੋਏ।

Punjabi Bollywood Tadka

ਅੰਮ੍ਰਿਤਾ ਅਰੋੜਾ ਪਤੀ ਸ਼ਕੀਲ ਲੜਕ ਦੇ ਨਾਲ ਪੁੱਜੀ। ਉੱਥੇ ਰਾਜੇਸ਼ ਖੱਟੜ ਪਤਨੀ ਦੇ ਨਾਲ ਨਜ਼ਰ ਆਏ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Bollywood and tv celebrityLaunch event Amrita AroraAnkita Lokhandeਲਾਂਚ ਇਵੈਂਟ ਅੰਕਿਤਾ ਲੋਖੰਡੇ