FacebookTwitterg+Mail

3 ਬੱਚਿਆਂ ਨੂੰ ਜਨਮ ਦੇ ਕੇ ਵੀ ਬਰਕਰਾਰ ਹੈ ਅਦਾਕਾਰਾ ਦੇ ਹੁਸਨ ਦੀ ਖੂਬਸੂਰਤੀ, ਤਸਵੀਰਾਂ ਨੇ ਗਵਾਹ

anna sedokova
01 July, 2018 01:13:28 PM

ਲਾਂਸ ਏਂਜਿਲਸ(ਬਿਊਰੋ)— ਯੂਕ੍ਰੇਨ ਦੀ ਅਦਾਕਾਰਾ ਅੰਨਾ ਸੇਡਕੋਵਾ ਨੇ ਹਾਲ ਹੀ 'ਚ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਤਹਿਲਕਾ ਮਚਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਅੰਨਾ ਤੋਂ ਜ਼ਿਆਦਾ ਕੋਈ ਹੋਰ ਹੌਟ ਦੁਨੀਆ 'ਚ ਨਹੀਂ ਹੈ।
Punjabi Bollywood Tadka
ਦੱਸ ਦੇਈਏ ਕਿ ਅੰਨਾ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਰਹੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਾਫੀ ਹੌਟ ਤੇ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਰੈੱਡ ਬਿਕਨੀ ਤੇ ਹੋਰਨਾਂ ਰੰਗਾਂ ਦੀਆਂ ਰੰਗਦਾਰ ਆਊਟਫਿੱਟਸ ਪਾਈਆਂ ਹੋਈਆਂ ਹਨ, ਜੋ ਉਸ ਨੂੰ ਹੋਰ ਵੀ ਬੋਲਡ ਬਣਾ ਰਹੀਆਂ ਹਨ। 
Punjabi Bollywood Tadka
ਦੱਸਣਯੋਗ ਹੈ ਕਿ 35 ਸਾਲ ਦੀ ਗਾਇਕਾ ਸੇਡਕੋਵਾ ਮੂਲ ਰੂਪ ਤੋਂ ਰੂਸ ਦੀ ਰਹਿਣ ਵਾਲੀ ਹੈ। ਆਪਣੀ ਐਕਟਿੰਗ ਤੇ ਆਵਾਜ਼ ਦੇ ਜਾਦੂ ਨਾਲ ਉਹ ਫੈਨਜ਼ ਦਾ ਦਿਲ ਜਿੱਤਣ 'ਚ ਵੀ ਕਦੇ ਪਿੱਛੇ ਨਹੀਂ ਰਹਿੰਦੀ ਹੈ। ਫੈਨਜ਼ ਵਲੋਂ ਸੇਡਕੋਵਾ ਦਾ ਇਹ ਲੁੱਕ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਦੱਸ ਦੇਈਏ ਕਿ ਗਾਇਕਾ ਸੇਡਕੋਵਾ ਦੇ 3 ਬੱਚੇ ਹਨ ਪਰ ਉਸ ਦੇ ਇਸ ਹੌਟ ਲੁੱਕ ਨੂੰ ਦੇਖ ਕੇ 3 ਬੱਚੇ ਹੋਣ ਦੀ ਗੱਲ 'ਤੇ ਯਕੀਨ ਕਰਨਾ ਥੋੜਵਾ ਔਖਾ ਹੋ ਜਾਂਦਾ ਹੈ। 3 ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਵੀ ਸੇਡਕੋਵਾ ਦੀ ਖੂਬਸੂਰਤੀ ਬਰਕਰਾਰ ਹੈ।
Punjabi Bollywood Tadka
ਉਸ ਦੀ ਖੂਬਸੂਰਤੀ ਦੇਖ ਹਰ ਕੋਈ ਹੈਰਾਨ ਹੈ। ਇਸ ਤੋਂ ਪਹਿਲਾਂ ਵੀ ਸੇਡਕੋਵਾ ਕਈ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Anna SedokovaInstagramPhtotshootUkrainian SingerHollywood Celebrity

Edited By

Sunita

Sunita is News Editor at Jagbani.