FacebookTwitterg+Mail

ਜਨਮਦਿਨ 'ਤੇ ਪਤੀ ਵਿਰਾਟ ਨਾਲ ਰੋਮਾਂਟਿਕ ਹੋਈ ਅਨੁਸ਼ਕਾ, ਵੀਡੀਓ ਆਇਆ ਸਾਹਮਣੇ

anushka sharma  s 31st birthday celebrations
02 May, 2019 11:38:41 AM

ਮੁੰਬਈ(ਬਿਊਰੋ)— ਬੀਤੇ ਦਿਨ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਜਨਮਦਿਨ ਸੀ ਅਤੇ ਉਨ੍ਹਾਂ ਲਈ ਇਸ ਦਿਨ ਖਾਸ ਬਣਾਉਣ ਲਈ ਉਨ੍ਹਾਂ ਦੇ  ਪਤੀ ਵਿਰਾਟ ਕੋਹਲੀ ਨੇ ਕੋਈ ਕਸਰ ਨਹੀਂ ਛੱਡੀ। ਇਸ ਗੱਲ ਦਾ ਸਬੂਤ ਇਕ ਸਪੈਸ਼ਲ ਵੀਡੀਓ ਹੈ ਜੋ ਵਿਰਾਟ ਨੇ ਆਪਣੀ ਲੇਡੀ ਲਵ ਲਈ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਵਿਰਾਟ ਅਤੇ ਅਨੁਸ਼ਕਾ ਇਕ ਨਦੀ ਦੇ ਕੰਢੇ 'ਤੇ ਬੈਠੇ ਇਕ-ਦੂੱਜੇ ਨਾਲ ਰੋਮਾਂਟਿਕ ਪਲ ਬਿਤਾਉਂਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

♥️ Credit - @suppeerrgram

A post shared by Virat Kohli (@virat.kohli) on May 1, 2019 at 6:54am PDT


ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਵਿਰਾਟ ਅਤੇ ਅਨੁਸ਼ਕਾ ਕਿਵੇਂ ਪੂਰੀ ਦੁਨੀਆ ਨੂੰ ਭੁੱਲ ਕੇ ਇਕ-ਦੂੱਜੇ 'ਚ ਖੋਏ ਹਨ। ਇਸ ਵੀਡੀਓ ਨੂੰ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ ਅਤੇ ਪਿਆਰ ਭਰੇ ਕੁਮੈਂਟ ਵੀ ਕਰ ਰਹੇ ਹਨ। ਵੀਡੀਓ ਤੋਂ ਇਲਾਵਾ ਵਿਰਾਟ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਤਨੀ ਅਨੁਸ਼ਕਾ ਨੂੰ ਆਪਣੀ ਬਾਂਹਾਂ 'ਚ ਲੈ ਕੇ ਬੈਠੇ ਹੋਏ ਹਨ। ਅਨੁਸ਼ਕਾ ਦੇ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਵਿਰਾਟ ਨੇ ਉਨ੍ਹਾਂ ਨੂੰ ਸਪੈਸ਼ਲ ਡਿਨਰ ਵੀ ਕਰਾਇਆ।

 


Tags: Anushka SharmaVirat Kohli Birthday CelebrationInstagram TwitterBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.