FacebookTwitterg+Mail

ਲਓ ਜੀ ਅਸੀਂ ਤਾਂ ਸਮਝੇ ਪ੍ਰੇਮੀ ਨਾਲ ਹਾਲੀਡੇ 'ਤੇ ਗਈ ਅਨੁਸ਼ਕਾ, ਪਰ ਇਥੇ ਤਾਂ ਮਾਜਰਾ ਹੀ ਕੁਝ ਹੋਰ...!

anushka sharma
15 July, 2017 10:52:46 AM

ਮੁੰਬਈ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਨੁਸ਼ਕਾ ਸ਼ਰਮਾ ਇਨੀ ਦਿਨੀਂ ਨਿਊਯਾਰਕ 'ਚ ਹਾਲੀਡੇ ਮਨਾ ਰਹੇ ਹਨ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਸਾਹਮਣੇ ਆਈਆਂ ਹਨ। ਕਿਹਾ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ ਨਿਊਯਾਰਕ ਆਈਫਾ ਐਵਾਰਡਸ ਲਈ ਪਹੁੰਚੀ ਹੈ ਕਿਉਂਕਿ ਅਨੁਸ਼ਕਾ ਆਪਣੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦੇ ਚੌਥੇ ਗੀਤ 'ਬਟਰਫਲਾਈ' ਦੇ ਰਿਲੀਜ਼ਿੰਗ ਸਮੇਂ ਲੁਧਿਆਣਾ 'ਚ ਮੌਜ਼ੂਦ ਨਹੀਂ ਸੀ।

Punjabi Bollywood Tadka

ਦੋਵਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ ਆਈਫਾ ਲਈ ਜਾ ਰਹੀ ਹੈ ਅਤੇ ਨਾਲ ਹੀ ਵਿਰਾਟ ਨੂੰ ਵੀ ਆਪਣੀ ਪ੍ਰੇਮਿਕਾ ਨਾਲ ਸਮਾਂ ਬਿਤਾਉਣ ਦਾ ਸਮਾਂ ਮਿਲ ਗਿਆ ਪਰ ਸੂਤਰਾਂ ਮੁਤਾਬਕ ਅਨੁਸ਼ਕਾ ਉਥੇ ਆਈਫਾ ਸਮਾਰੋਹ ਲਈ ਨਹੀਂ ਸਗੋਂ ਸੰਜੇ ਦੱਤ ਦੀ ਬਾਇਓਪਿਕ ਦੀ ਸ਼ੂਟਿੰਗ ਲਈ ਗਈ ਹੈ। ਰਣਬੀਰ ਕਪੂਰ ਵੀ ਜਲਦ ਹੀ ਫਿਲਮ ਦੀ ਟੀਮ ਨੂੰ ਨਿਊਯਾਰਕ 'ਚ ਜੁਆਇਨ ਕਰਨਗੇ। ਕੁਝ ਸਮੇਂ ਪਹਿਲਾ ਰਣਬੀਰ ਨੇ ਸਾਫ ਕੀਤਾ ਸੀ ਕਿ ਉਹ ਫਿਲਮ 'ਚ ਸੰਜੇ ਦੱਤ ਦੇ ਡ੍ਰਗੱਸ ਦੀ ਲਤ ਵਾਲੇ ਦੌਰ ਨੂੰ ਵੀ ਜੋੜਨਗੇ ਅਤੇ ਜਲਦ ਹੀ ਉਹ ਨਿਊਯਾਰਕ 'ਚ ਸ਼ੂਟਿੰਗ ਵੀ ਕਰਨਗੇ।


Tags: Bollywood Celebrity Hindi MovieAnushka Sharma Virat Kohli Jab Harry Met Sejal Butterflyਅਨੁਸ਼ਕਾ ਸ਼ਰਮਾਵਿਰਾਟ ਕੋਹਲੀਜਬ ਹੈਰੀ ਮੈੱਟ ਸੇਜਲਬਟਰਫਲਾਈ