FacebookTwitterg+Mail

'ਦਿਲ ਸੇ' ਦੇ ਰੀਮੇਕ 'ਚ ਕੰਮ ਕਰਨਾ ਚਾਹੁੰਦੀ ਹੈ 'ਦਬੰਗ ਗਰਲ'

anushka sharma
29 November, 2017 08:21:58 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਸੁਪਰਹਿੱਟ ਫਿਲਮ 'ਦਿਲ ਸੇ' ਦੇ ਰੀਮੇਕ ਵਿਚ ਕੰਮ ਕਰਨਾ ਚਾਹੁੰਦੀ ਹੈ। ਬਾਲੀਵੁੱਡ ਵਿਚ ਇਨ੍ਹੀਂ ਦਿਨੀਂ ਕਈ ਫਿਲਮਾਂ ਦਾ ਰੀਮੇਕ ਬਣਾਇਆ ਜਾ ਰਿਹਾ ਹੈ। ਬਾਲੀਵੁੱਡ ਦੇ ਕਲਾਕਾਰ ਵੀ ਇਨ੍ਹਾਂ ਫਿਲਮਾਂ ਦਾ ਹਿੱਸਾ ਬਣਨ ਲਈ ਉਤਸੁਕ ਹਨ।

Punjabi Bollywood Tadka

ਅਨੁਸ਼ਕਾ ਨੇ ਫਿਲਮ 'ਦਿਲ ਸੇ' ਵਿਚ ਮਨੀਸ਼ਾ ਕੋਇਰਾਲਾ ਵਲੋਂ ਨਿਭਾਇਆ ਕਿਰਦਾਰ ਨਿਭਾਉਣ ਦੀ ਇੱਛਾ ਪ੍ਰਗਟਾਈ ਹੈ। ਉਸ ਨੂੰ ਇਹ ਫਿਲਮ ਅਤੇ ਮਨੀਸ਼ਾ ਦਾ ਕਿਰਦਾਰ ਬਹੁਤ ਪਸੰਦ ਹੈ।


Tags: Anushka SharmaDil SeManisha Koirala Imtiaz AliJab Harry Met Sejal Shah Rukh Khan ਅਨੁਸ਼ਕਾ ਸ਼ਰਮਾ