FacebookTwitterg+Mail

Pics : ਦਿੱਲੀ 'ਚ ਸ਼ੂਟਿੰਗ ਕਰ ਰਹੀ ਅਨੁਸ਼ਕਾ ਨੂੰ ਮਿਲਣ ਪਹੁੰਚੇ ਵਿਰਾਟ

anushka sharma
01 April, 2018 01:02:59 PM

ਮੁੰਬਈ (ਬਿਊਰੋ)— ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੋਵੇਂ ਹੀ ਆਪਣੇ ਬਿਜ਼ੀ ਸ਼ੈਡਿਊਲ ਦੇ ਚਲਦਿਆਂ ਇਕ-ਦੂਜੇ ਨੂੰ ਮਿਲਣ ਦਾ ਸਮਾਂ ਕੱਢ ਹੀ ਲੈਂਦੇ ਹਨ। ਹਾਲ ਹੀ ਦੋਹਾਂ ਨੂੰ ਦਿੱਲੀ 'ਚ ਇਕੱਠੇ ਦੇਖਿਆ ਗਿਆ ਹੈ।

Punjabi Bollywood Tadka
ਸੋਸ਼ਲ ਮੀਡੀਆ 'ਤੇ ਵਿਰੁਸ਼ਕਾ ਦੇ ਫੈਨਜ਼ ਕਲੱਬ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਦੋਵੇਂ ਦਿੱਲੀ ਸਥਿਤ ਬ੍ਰਿਟਿਸ ਆਯੋਗ ਪਹੁੰਚੇ ਸਨ। ਅਨੁਸ਼ਕਾ ਵ੍ਹਾਈਟ ਟੀ-ਸ਼ਰਟ ਅਤੇ ਬਲੈਕ ਪੈਂਟ 'ਚ ਕੈਜ਼ੂਅਲ ਲੁੱਕ 'ਚ ਦਿਖੀ, ਉੱਥੇ ਹੀ ਵਿਰਾਟ ਵ੍ਹਾਈਟ ਟੀ-ਸ਼ਰਟ 'ਚ ਸਪੋਰਟੀ ਕੈਜ਼ੂਅਲ ਲੁੱਕ 'ਚ ਦਿਖਾਈ ਦਿੱਤੇ।

Punjabi Bollywood Tadka
ਦੱਸਣਯੋਗ ਹੈ ਕਿ ਅਨੁਸ਼ਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ ਕਰਨ ਲਈ ਦਿੱਲੀ ਪਹੁੰਚੀ ਹੋਈ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਵਰੁਣ ਧਵਨ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।

Punjabi Bollywood TadkaPunjabi Bollywood TadkaPunjabi Bollywood Tadka


Tags: Anushka Sharma Virat Kohli Sui Dhaaga Delhi Varun Dhawan Bollywood Actress

Edited By

Kapil Kumar

Kapil Kumar is News Editor at Jagbani.