FacebookTwitterg+Mail

Pics : ਵਿਰਾਟ ਨੂੰ ਏਅਰਪੋਰਟ 'ਤੇ ਛੱਡਣ ਪਹੁੰਚੀ ਅਨੁਸ਼ਕਾ ਸ਼ਰਮਾ

anushka sharma
22 June, 2018 03:32:59 PM

ਮੁੰਬਈ (ਬਿਊਰੋ)— ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ ਜਦੋਂ ਉਹ ਦੋਵੇਂ ਮੁੰਬਈ ਏਅਰਪੋਰਟ 'ਤੇ ਪਹੁੰਚੇ ਸਨ।

Punjabi Bollywood Tadka
ਦਰਸਅਲ, ਅਨੁਸ਼ਕਾ ਖੁਦ ਵਿਰਾਟ ਨੂੰ ਏਅਰਪੋਰਟ 'ਤੇ ਛੱਡਣ ਪਹੁੰਚੀ ਸੀ। ਇਸ ਦੌਰਾਨ ਅਨੁਸ਼ਕਾ, ਵਰਾਟ ਦੇ ਗਲੇ ਮਲਿਦੀ ਨਜ਼ਰ ਆਈ। ਉੱਥੇ ਹੀ ਅਨੁਸ਼ਕਾ ਜਦੋਂ ਵੀ ਸ਼ੂਟਿੰਗ ਦੇ ਸਿਲਸਿਲੇ 'ਚ ਕਿਤੇ ਰਵਾਨਾ ਹੁੰਦੀ ਹੈ ਤਾਂ ਵਿਰਾਟ ਅਕਸਰ ਉਸਨੂੰ ਛੱਡਣ ਏਅਰਪੋਰਟ 'ਤੇ ਜਾਂਦੇ ਸਨ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਅਨੁਸ਼ਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਉੱਥੇ ਹੀ ਅਨੁਸ਼ਕਾ ਜਲਦ ਹੀ ਆਪਣੀ ਅਗਲੀ ਫਿਲਮ 'ਸੂਈ ਧਾਗਾ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਵਰੁਣ ਧਵਨ ਨਜ਼ਰ ਆਉਣਗੇ। ਇਹ ਫਿਲਮ 28 ਸਤੰਬਰ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

Punjabi Bollywood TadkaPunjabi Bollywood Tadka


Tags: Anushka Sharma Virat Kohli Airport Sui Dhaaga Zero Bollywood Actress

Edited By

Kapil Kumar

Kapil Kumar is News Editor at Jagbani.