FacebookTwitterg+Mail

ਜਨਮਦਿਨ 'ਤੇ ਦੇਖੋ ਅਨੁਸ਼ਕਾ ਸ਼ਰਮਾ ਦੇ ਬਚਪਨ ਦੀਆਂ ਕਿਊਟ ਤਸਵੀਰਾਂ

anushka sharma birthday
01 May, 2019 10:44:55 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਅਨੁਸ਼ਕਾ ਦਾ ਜਨਮ 1 ਮਈ 1988 ਨੂੰ ਇਕ ਆਰਮੀ ਪਰਿਵਾਰ 'ਚ ਹੋਇਆ। ਅਨੁਸ਼ਕਾ ਦੇ ਪਿਤਾ ਅਜੇ ਕੁਮਾਰ ਸ਼ਰਮਾ ਇਕ ਆਰਮੀ ਅਫਸਰ ਸੀ, ਤਾਂ ਉੱਥੇ ਹੀ ਭਰਾ ਕਰਨੇਸ਼ ਸ਼ਰਮਾ ਮਰਚੇਟ ਨੇਵੀ 'ਚ ਹੈ।
Punjabi Bollywood Tadka
ਅਨੁਸ਼ਕਾ ਹਮੇਸ਼ਾ ਤੋਂ ਹੀ ਇਕ ਅਭਿਨੇਤਰੀ ਬਣਨਾ ਚਾਹੁੰਦੀ ਸੀ। ਅਨੁਸ਼ਕਾ ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਦੀ ਬਹੁਤ ਵੱਡੀ ਫੈਨ ਹੈ। ਸੋਸ਼ਲ ਮੀਡੀਆ 'ਤੇ ਅਨੁਸ਼ਕਾ ਦੇ ਇਸ ਖਾਸ ਦਿਨ 'ਤੇ ਉਨ੍ਹਾਂ ਦੀਆਂ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ
Punjabi Bollywood Tadka
 ਬਚਪਨ 'ਚ ਅਨੁਸ਼ਕਾ ਬਹੁਤ ਹੀ ਕਿਊਟ ਲੱਗਦੀ ਸੀ। ਉਨ੍ਹਾਂ ਦੇ ਫੈਨਜ਼ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
Punjabi Bollywood Tadka
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਨੇ ਫਿਲਮ 'ਰਬ ਨੇ ਬਣਾ ਦੀ ਜੋੜੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਅਨੁਸ਼ਕਾ ਨੇ ਕਈ ਹਿੱਟ ਫਿਲਮਾਂ ਦਿੱਤੀਆਂ।
Punjabi Bollywood Tadka
ਅਨੁਸ਼ਕਾ ਦੇ ਬਰਥਡੇ 'ਤੇ ਦੇਖੋ ਉਨ੍ਹਾਂ ਦੀਆਂ ਕੁਝ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Anushka SharmaAe Dil Hai MushkilPKRab Ne Bana Di JodiFilm Star BirthdayBollywood Celebrity News in Punjabi ਬਾਲੀਵੁੱਡ ਸਮਾਚਾਰ ਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.