FacebookTwitterg+Mail

'ਸਿੰਘਮ' ਸੀਰੀਜ਼ ਦੀ ਅਨੁਸ਼ਕਾ ਸ਼ੈਟੀ ਨੇ ਬੋਲਡਨੈੱਸ ਦੇ ਬਿਖੇਰੇ ਜਲਵੇ, ਦੇਖੋ ਤਸਵੀਰਾਂ

    1/14
19 January, 2017 02:51:16 PM
ਮੁੰਬਈ— ਦੱਖਣ ਭਾਰਤੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ੈਟੀ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। 'ਸਿੰਘਮ' ਸੀਰੀਜ਼ ਦੀ ਤੇਲਗੂ ਫਿਲਮ 'ਸਿੰਘਮ 3' 26 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਅਤੇ ਅਭਿਨੇਤਾ ਸੂਰਿਆ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਨਿਰਦੇਸ਼ਕ ਹਰਿਗੋਪਾਲ ਕ੍ਰਿਸ਼ਨਾ ਦੁਆਰਾ ਨਿਰਦੇਸ਼ਿਤ ਇਸ ਫਿਲਮ 'ਚ ਅਭਿਨੇਤਰੀ ਸ਼ਰੂਤੀ ਹਾਸਨ ਵੀ ਨਜ਼ਰ ਆਵੇਗੀ। ਅਨੁਸ਼ਕਾ 'ਸਿੰਘਮ' ਸੀਰੀਜ਼ ਦੀਆਂ ਪਿਛਲੀਆਂ ਦੋ ਫਿਲਮਾਂ 'ਚ ਵੀ ਲੀਡ ਅਭਿਨੇਤਰੀ ਰਹਿ ਚੁੱਕੀ ਹੈ।


Tags: ਅਨੁਸ਼ਕਾ ਸ਼ੈਟੀਸਿੰਘਮ 3 ਬੋਲਡਨੈੱਸAnushka Shetty Singam 3 boladanais