FacebookTwitterg+Mail

ਬਾਥਰੂਮ 'ਚ ਨਹਾਉਂਦੇ 'ਬਾਹੂਬਲੀ' ਦੀ 'ਦੇਵਸੈਨਾ' ਦੀਆਂ ਤਸਵੀਰਾਂ ਵਾਇਰਲ, ਜਾਣੋ ਮਾਮਲੇ ਦਾ ਪੂਰਾ ਸੱਚ

anushka shetty
08 November, 2017 03:56:25 PM

ਮੁੰਬਈ(ਬਿਊਰੋ)— 'ਬਿੱਗ ਬੋਸ 11' ਦੀ ਮੁਕਾਬਲੇਬਾਜ਼ ਸ਼ਿਲਪਾ ਸ਼ਿੰਦੇ ਦੇ ਕਥਿਤ ਅਸ਼ਲੀਲ ਐੱਮ. ਐੱਮ. ਐੱਸ. ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ 'ਬਾਹੂਬਲੀ' ਦੀ ਅਦਾਕਾਰਾ ਦਾ ਨਹਾਉਂਦੇ ਹੋਏ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਮੁੜ ਵਾਇਰਲ ਹੋਣ ਲੱਗੀਆਂ। ਹੁਣ ਤੱਕ ਬਾਲੀਵੁੱਡ ਦੀਆਂ ਕਈ ਕਈ ਮਸ਼ਹੂਰ ਅਦਾਕਾਰਾਂ ਦੇ ਐੱਮ. ਐੱਮ. ਐੱਸ. ਸਕੈਂਡਲ ਦਾ ਸ਼ਿਕਾਰ ਹੋ ਚੁੱਕੀਆਂ ਹਨ।

Punjabi Bollywood Tadka

ਇਸ ਲਿਸਟ 'ਚ ਅਗਲਾ ਨਾਂ ਬਾਹੂਬਾਲੀ ਦੀ 'ਦੇਵਸੈਨਾ' ਅਨੁਸ਼ਕਾ ਸ਼ੈੱਟੀ ਦਾ ਨਾਂ ਵੀ ਜੁੜ ਚੁੱਕਾ ਹੈ। ਇਹ ਅਸ਼ਲੀਲ ਐੱਮ. ਐੱਮ. ਐੱਸ. ਕੁਝ ਮਹੀਨੇ ਪਹਿਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਵੀਡੀਓ ਨੂੰ ਫੇਸਬੁੱਕ ਤੇ ਵ੍ਹੈੱਟਸਐਪ 'ਤੇ ਸਰਕੁਲੇਟ ਹੁੰਦੇ ਦੇਖਿਆ ਜਾ ਰਿਹਾ ਸੀ। ਕੁਝ ਮਹੀਨੇ ਬਾਅਦ ਉਸੇ ਵੀਡੀਓ ਦੀਆਂ ਤਸਵੀਰਾਂ ਬਣਾ ਕੇ ਫਿਰ ਵਾਇਰਲ ਹੋਣ ਲੱਗੀਆਂ।

Punjabi Bollywood Tadka

ਇਸ ਐੱਮ. ਐੱਮ. ਐੱਸ. ਦੀ ਤਸਵੀਰਾਂ ਇੰਨੀਆਂ ਖਰਾਬ ਹਨ ਕਿ ਉਨ੍ਹਾਂ ਨੂੰ ਸ਼ੇਅਰ ਵੀ ਨਹੀਂ ਕੀਤਾ ਜਾ ਸਕਦਾ। ਵੀਡੀਓ ਤੇ ਤਸਵੀਰਾਂ ਫਰਜੀ ਜਾਂ ਅਸਲੀ ਇਸ ਦੀ ਗਾਰੰਟੀ ਅਸੀਂ ਨਹੀਂ ਲੈ ਸਕਦੇ ਪਰ ਦੇਖਣ 'ਤੇ ਇਹੀ ਲੱਗਦਾ ਹੈ ਕਿ ਕਿਸੇ ਨੇ ਚੋਰੀ ਛਿਪੇ ਕੈਮਰਾ ਲਾ ਕੇ ਇਹ ਘਟੀਆ ਹਰਕਤ ਕੀਤੀ।

Punjabi Bollywood Tadka


Tags: Anushka ShettyBaahubaliDevasenaMMSBold Pictures Viralਬਾਹੂਬਲੀਅਨੁਸ਼ਕਾ ਸ਼ੈੱਟੀ