FacebookTwitterg+Mail

ਪਾਕਿਸਤਾਨ ਦੀ ਬੋਲਡ ਹਸੀਨਾ ਹੌਟ ਅੰਦਾਜ਼ ਨਾਲ ਜਿੱਤ ਰਹੀ ਹੈ ਪ੍ਰਸ਼ੰਸਕਾਂ ਦਾ ਦਿਲ

anzhelika tahir bold pics
14 May, 2018 05:23:33 PM

ਮੁੰਬਈ (ਬਿਊਰੋ)— ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਐਂਜ਼ੇਲਿਕਾ ਤਾਹਿਰ ਆਪਣੀਆਂ ਹੌਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਕਹਿਰ ਢਾਹ ਰਹੀ ਹੈ।

Punjabi Bollywood Tadka

ਐਂਜ਼ੇਲਿਕਾ ਤਾਹਿਰ ਦੀਆਂ ਬੋਲਡ ਤਸਵੀਰਾਂ ਅੱਜਕਲ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਸਾਲ 2015 'ਚ ਅਦਾਕਾਰਾ ਐਂਜ਼ੇਲਿਕਾ ਤਾਹਿਰ 'ਮਿਸ ਪਾਕਿਸਤਾਨ ਵਰਲਡ' ਚੁਣੀ ਗਈ ਸੀ।

Punjabi Bollywood Tadka

ਇਨ੍ਹਾਂ ਤਸਵੀਰ 'ਚ ਤੁਸੀਂ ਉਨ੍ਹਾਂ ਦਾ ਬੋਲਡ ਅੰਦਾਜ਼ ਦੇਖ ਸਕਦੇ ਹੋ।

Punjabi Bollywood Tadka

ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਪੂਰੀ ਦੁਨੀਆ 'ਚ ਫੈਲੇ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਦਾ ਬਚਪਨ ਰੂਸ 'ਚ ਬਿਤਿਆ ਹੈ।

Punjabi Bollywood Tadka

ਉਨ੍ਹਾਂ ਦੇ ਪਿਤਾ ਪਾਕਿਸਤਾਨੀ ਹਨ ਅਤੇ ਮਾਂ ਯੂਕ੍ਰੇਨ ਦੀ ਵਸਨੀਕ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Anzhelika TahirInstagramBold Picturesਪਾਕਿਸਤਾਨੀ ਅਦਾਕਾਰਾਐਂਜ਼ੇਲਿਕਾ ਤਾਹਿਰ

Edited By

Chanda Verma

Chanda Verma is News Editor at Jagbani.