FacebookTwitterg+Mail

Pics : ਪਾਰਟੀ ਮੌਕੇ ਅਰਬਾਜ਼ ਦੇ ਹੱਥਾਂ 'ਚ ਹੱਥ ਪਾਏ ਦਿਖੀ ਅੰਮ੍ਰਿਤਾ

arbaaz khan
30 December, 2017 04:07:51 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਮੇਕਅੱਪ ਆਰਟਿਸਟ ਮੱਲਿਕਾ ਭੱਟ ਨੇ ਆਪਣੇ ਘਰ ਇਕ ਪਾਰਟੀ ਦਾ ਆਯੋਜਨ ਕੀਤਾ ਹੋਇਆ ਸੀ। ਇਸ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਾਰਟੀ ਦੌਰਾਨ ਅਭਿਨੇਤਰੀ ਅੰਮ੍ਰਿਤਾ ਅਰੋੜਾ ਭੈਣ ਮਲਾਇਕਾ ਅਰੋੜ ਦੇ ਸਾਬਕਾ ਪਤੀ ਅਰਬਾਜ਼ ਖਾਨ ਦੇ ਹੱਥਾਂ 'ਚ ਹੱਥ ਪਾਏ ਦਿਖਾਈ ਦੇ ਰਹੀ ਸੀ।

Punjabi Bollywood Tadka

ਅੰਮ੍ਰਿਤਾ, ਅਰਬਾਜ਼ ਨਾਲ ਇਸ ਮੌਕੇ ਖੂਬ ਮਸਤੀ ਕਰਦੀ ਦਿਖਾਈ ਦਿੱਤੀ। ਅਮ੍ਰਿਤਾ ਨੇ ਇਸ ਮੌਕੇ ਬਲੈਕ ਕਲਰ ਦੀ ਸ਼ਾਰਟ ਡਰੈੱਸ ਪਹਿਣੀ ਸੀ, ਉੱਥੇ ਹੀ ਅਰਬਾਜ਼ ਲਾਈਟ ਗ੍ਰੇਅ ਕਲਰ ਦੀ ਜੀਨਸ ਅਤੇ ਬਲੈਕ ਟੀ-ਸ਼ਰਟ ਨਾਲ ਜੈਕੇਟ ਪਹਿਣੇ ਦਿਖਾਈ ਦਿੱਤੇ।

Punjabi Bollywood Tadka
ਮੱਲਿਕਾ ਦੀ ਇਸ ਪਾਰਟੀ 'ਚ ਮਲਾਇਕਾ ਅਰੋੜਾ ਵੀ ਪਹੁੰਚੀ ਸੀ। ਇਸ ਦੌਰਾਨ ਉਹ ਸਫੇਦ ਰੰਗ ਦੀ ਸ਼ਾਰਟ ਡਰੈੱਸ ਪਹਿਨ ਬੇਹੱਦ ਹੌਟ ਨਜ਼ਰ ਆ ਰਹੀ ਸੀ।

Punjabi Bollywood Tadka

ਇਸ ਮੌਕੇ ਮਲਾਇਕਾ-ਅੰਮ੍ਰਿਤਾ ਦੀ ਮਾਂ ਵੀ ਨਜ਼ਰ ਆਈ। ਪਾਰਟੀ 'ਚ ਮਲਾਇਕਾ ਸਾਬਕਾ ਪਤੀ ਅਰਬਾਜ਼ ਖਾਨ ਨਾਲ ਇਕ ਹੀ ਕਾਰ 'ਚ ਪਹੁੰਚੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Arbaaz Khan Amrita Arora Malaika Arora Party Mallika Bhat Bollywood Actress